Sri Asa Ki Vaar Santhiya

  • Home
  • Sri Asa Ki Vaar Santhiya

ਸੰਥਿਆ - ਸ੍ਰੀ ਆਸਾ ਕੀ ਵਾਰ

ਗੁਰਬਾਣੀ ਪਾਠਉਚਾਰਨ ਸੇਧ
ੴ ਸਤਿਗੁਰਪ੍ਰਸਾਦਿ ॥
ਆਸਾ ਮਹਲਾ ੪, ਛੰਤ, ਘਰੁ ੪ ॥ਮਹੱਲਾ
ਹਰਿ ਅੰਮ੍ਰਿਤ ਭਿੰਨੇ ਲੋਇਣਾ, ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥
ਮਨੁ ਰਾਮਿ ਕਸਵਟੀ ਲਾਇਆ, ਕੰਚਨੁ ਸੋਵਿੰਨਾ ॥
ਗੁਰਮੁਖਿ ਰੰਗਿ ਚਲੂਲਿਆ, ਮੇਰਾ ਮਨੁ ਤਨੋ ਭਿੰਨਾ ॥
ਜਨੁ ਨਾਨਕੁ ਮੁਸਕਿ ਝਕੋਲਿਆ, ਸਭੁ ਜਨਮੁ ਧਨੁ ਧੰਨਾ ॥੧॥ਮੁਸ਼ਕਿ
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਆਸਾ ਮਹਲਾ ੧ ॥ਮਹੱਲਾ
ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ,ਸਲੋਕਾਂ, ਮਹੱਲੇ
ਟੁੰਡੇ ਅਸਰਾਜੈ ਕੀ ਧੁਨੀ ॥
ਸਲੋਕੁ ਮਃ ੧ ॥ਮਃ = ਮਹੱਲਾ
ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ ॥
ਜਿਨਿ, ਮਾਣਸ ਤੇ ਦੇਵਤੇ ਕੀਏ, ਕਰਤ, ਨ ਲਾਗੀ ਵਾਰ ॥੧॥
ਮਹਲਾ ੨ ॥ਮਹੱਲਾ
ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜਾਰ ॥ਉਗਵਹਿਂ, ਚੜਹਿਂ, ਹਜ਼ਾਰ
ਏਤੇ ਚਾਨਣ ਹੋਦਿਆਂ, ਗੁਰ ਬਿਨੁ ਘੋਰ ਅੰਧਾਰ ॥੨॥
ਮਃ ੧ ॥ਮਃ = ਮਹੱਲਾ
ਨਾਨਕ, ਗੁਰੂ ਨ ਚੇਤਨੀ, ਮਨਿ ਆਪਣੈ ਸੁਚੇਤ ॥
ਛੁਟੇ ਤਿਲ ਬੂਆੜ ਜਿਉ, ਸੁੰਞੇ ਅੰਦਰਿ ਖੇਤ ॥ਜਿਉਂ
ਖੇਤੈ ਅੰਦਰਿ ਛੁਟਿਆ, ਕਹੁ ਨਾਨਕ ਸਉ ਨਾਹ ॥ਛੁਟਿਆਂ
ਫਲੀਅਹਿ ਫੁਲੀਅਹਿ ਬਪੁੜੇ, ਭੀ ਤਨ ਵਿਚਿ ਸੁਆਹ ॥੩॥ਫਲੀਅਹਿਂ, ਫੁਲੀਅਹਿਂ
ਪਉੜੀ ॥
ਆਪੀਨੑੈ ਆਪੁ ਸਾਜਿਓ, ਆਪੀਨੑੈ ਰਚਿਓ ਨਾਉ ॥ਨਾਂਉ
ਦੁਯੀ, ਕੁਦਰਤਿ ਸਾਜੀਐ, ਕਰਿ ਆਸਣੁ, ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ, ਤੁਸਿ ਦੇਵਹਿ, ਕਰਹਿ ਪਸਾਉ ॥ਦੇਵਹਿਂ, ਕਰਹਿਂ
ਤੂੰ ਜਾਣੋਈ ਸਭਸੈ, ਦੇ ਲੈਸਹਿ ਜਿੰਦੁ ਕਵਾਉ ॥ਲੈਸਹਿਂ
ਕਰਿ ਆਸਣੁ, ਡਿਠੋ ਚਾਉ ॥੧॥
ਹਰਿ ਪ੍ਰੇਮ ਬਾਣੀ ਮਨੁ ਮਾਰਿਆ, ਅਣੀਆਲੇ ਅਣੀਆ ਰਾਮ ਰਾਜੇ ॥
ਜਿਸੁ ਲਾਗੀ ਪੀਰ ਪਿਰੰਮ ਕੀ, ਸੋ ਜਾਣੈ ਜਰੀਆ ॥
ਜੀਵਨ ਮੁਕਤਿ ਸੋ ਆਖੀਐ, ਮਰਿ ਜੀਵੈ ਮਰੀਆ ॥
ਜਨ ਨਾਨਕ, ਸਤਿਗੁਰੁ ਮੇਲਿ ਹਰਿ, ਜਗੁ ਦੁਤਰੁ ਤਰੀਆ ॥੨॥ਦੁਤੱਰ
ਸਲੋਕੁ ਮਃ ੧ ॥ਮਃ = ਮਹੱਲਾ
ਸਚੇ ਤੇਰੇ ਖੰਡ, ਸਚੇ ਬ੍ਰਹਮੰਡ ॥
ਸਚੇ ਤੇਰੇ ਲੋਅ, ਸਚੇ ਆਕਾਰ ॥
ਸਚੇ ਤੇਰੇ ਕਰਣੇ, ਸਰਬ ਬੀਚਾਰ ॥
ਸਚਾ ਤੇਰਾ ਅਮਰੁ, ਸਚਾ ਦੀਬਾਣੁ ॥
ਸਚਾ ਤੇਰਾ ਹੁਕਮੁ, ਸਚਾ ਫੁਰਮਾਣੁ ॥
ਸਚਾ ਤੇਰਾ ਕਰਮੁ, ਸਚਾ ਨੀਸਾਣੁ ॥ਨੀਸ਼ਾਣ
ਸਚੇ, ਤੁਧੁ ਆਖਹਿ ਲਖ ਕਰੋੜਿ ॥ਆਖਹਿਂ
ਸਚੈ ਸਭਿ ਤਾਣਿ, ਸਚੈ ਸਭਿ ਜੋਰਿ ॥ਜ਼ੋਰਿ
ਸਚੀ ਤੇਰੀ ਸਿਫਤਿ, ਸਚੀ ਸਾਲਾਹ ॥
ਸਚੀ ਤੇਰੀ ਕੁਦਰਤਿ, ਸਚੇ ਪਾਤਿਸਾਹ ॥ਪਾਤਿਸ਼ਾਹ
ਨਾਨਕ, ਸਚੁ, ਧਿਆਇਨਿ ਸਚੁ ॥
ਜੋ ਮਰਿ ਜੰਮੇ, ਸੁ ਕਚੁ ਨਿਕਚੁ ॥੧॥
ਮਃ ੧ ॥ਮਃ = ਮਹੱਲਾ
ਵਡੀ ਵਡਿਆਈ, ਜਾ ਵਡਾ ਨਾਉ ॥ਜਾਂ, ਨਾਂਉ
ਵਡੀ ਵਡਿਆਈ, ਜਾ ਸਚੁ ਨਿਆਉ ॥ਜਾਂ
ਵਡੀ ਵਡਿਆਈ, ਜਾ ਨਿਹਚਲ ਥਾਉ ॥ਜਾਂ, ਥਾਂਉਂ
ਵਡੀ ਵਡਿਆਈ, ਜਾਣੈ ਆਲਾਉ ॥
ਵਡੀ ਵਡਿਆਈ, ਬੁਝੈ ਸਭਿ ਭਾਉ ॥
ਵਡੀ ਵਡਿਆਈ, ਜਾ ਪੁਛਿ ਨ ਦਾਤਿ ॥ਜਾਂ
ਵਡੀ ਵਡਿਆਈ, ਜਾ ਆਪੇ ਆਪਿ ॥ਜਾਂ
ਨਾਨਕ, ਕਾਰ ਨ ਕਥਨੀ ਜਾਇ ॥
ਕੀਤਾ ਕਰਣਾ ਸਰਬ, ਰਜਾਇ ॥੨॥ਰਜ਼ਾਇ
ਮਹਲਾ ੨ ॥ਮਹੱਲਾ
ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ ॥
ਇਕਨੑਾ ਹੁਕਮਿ ਸਮਾਇ ਲਏ, ਇਕਨੑਾ ਹੁਕਮੇ ਕਰੇ ਵਿਣਾਸੁ ॥ਇਕਨੑਾਂ, ਵਿਣਾਸ਼
ਇਕਨੑਾ ਭਾਣੈ ਕਢਿ ਲਏ, ਇਕਨੑਾ ਮਾਇਆ ਵਿਚਿ ਨਿਵਾਸੁ ॥ਇਕਨੑਾਂ
ਏਵ ਭਿ ਆਖਿ ਨ ਜਾਪਈ, ਜਿ ਕਿਸੈ ਆਣੇ ਰਾਸਿ ॥
ਨਾਨਕ, ਗੁਰਮੁਖਿ ਜਾਣੀਐ, ਜਾ ਕਉ ਆਪਿ ਕਰੇ ਪਰਗਾਸੁ ॥੩॥ਪਰਗਾਸ਼ੁ
ਪਉੜੀ ॥
ਨਾਨਕ, ਜੀਅ ਉਪਾਇ ਕੈ, ਲਿਖਿ ਨਾਵੈ, ਧਰਮੁ ਬਹਾਲਿਆ ॥ਨਾਂਵੈ
ਓਥੈ ਸਚੇ ਹੀ ਸਚਿ ਨਿਬੜੈ, ਚੁਣਿ ਵਖਿ ਕਢੇ ਜਜਮਾਲਿਆਜਜ਼ਮਾਲਿਆ
ਥਾਉ ਨ ਪਾਇਨਿ ਕੂੜਿਆਰ, ਮੁਹ ਕਾਲੑੈ ਦੋਜਕਿ ਚਾਲਿਆ ॥ਥਾਉਂ, ਦੋਜ਼ਕਿ
ਤੇਰੈ ਨਾਇ ਰਤੇ ਸੇ ਜਿਣਿ ਗਏ, ਹਾਰਿ ਗਏ ਸਿ ਠਗਣਵਾਲਿਆ ॥ਨਾਂਇ, ਰੱਤੇ
ਲਿਖਿ ਨਾਵੈ, ਧਰਮੁ ਬਹਾਲਿਆ ॥੨॥ਨਾਂਵੈ
ਹਮ ਮੂਰਖ ਮੁਗਧ ਸਰਣਾਗਤੀ, ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥ਸ਼ਰਣਾਗਤੀ
ਗੁਰਿ ਪੂਰੈ, ਹਰਿ ਪਾਇਆ, ਹਰਿ ਭਗਤਿ ਇਕ ਮੰਗਾ ॥ਮੰਗਾਂ
ਮੇਰਾ ਮਨੁ ਤਨੁ ਸਬਦਿ ਵਿਗਾਸਿਆ, ਜਪਿ ਅਨਤ ਤਰੰਗਾ ॥ਸ਼ਬਦਿ, ਅਨੰਤ
ਮਿਲਿ ਸੰਤ ਜਨਾ, ਹਰਿ ਪਾਇਆ, ਨਾਨਕ ਸਤਸੰਗਾ ॥੩॥ਜਨਾਂ
ਸਲੋਕ ਮਃ ੧ ॥ਮਃ = ਮਹੱਲਾ
ਵਿਸਮਾਦੁ ਨਾਦ, ਵਿਸਮਾਦੁ ਵੇਦ ॥
ਵਿਸਮਾਦੁ ਜੀਅ, ਵਿਸਮਾਦੁ ਭੇਦ ॥
ਵਿਸਮਾਦੁ ਰੂਪ, ਵਿਸਮਾਦੁ ਰੰਗ ॥
ਵਿਸਮਾਦੁ, ਨਾਗੇ ਫਿਰਹਿ ਜੰਤ ॥ਨਾਂਗੇ, ਫਿਰਹਿਂ
ਵਿਸਮਾਦੁ ਪਉਣੁ, ਵਿਸਮਾਦੁ ਪਾਣੀ ॥
ਵਿਸਮਾਦੁ, ਅਗਨੀ ਖੇਡਹਿ ਵਿਡਾਣੀ ॥ਖੇਡਹਿਂ
ਵਿਸਮਾਦੁ ਧਰਤੀ, ਵਿਸਮਾਦੁ ਖਾਣੀ ॥
ਵਿਸਮਾਦੁ, ਸਾਦਿ ਲਗਹਿ ਪਰਾਣੀ ॥ਲਗਹਿਂ
ਵਿਸਮਾਦੁ ਸੰਜੋਗੁ, ਵਿਸਮਾਦੁ ਵਿਜੋਗੁ ॥
ਵਿਸਮਾਦੁ ਭੁਖ, ਵਿਸਮਾਦੁ ਭੋਗੁ ॥
ਵਿਸਮਾਦੁ ਸਿਫਤਿ, ਵਿਸਮਾਦੁ ਸਾਲਾਹ ॥
ਵਿਸਮਾਦੁ ਉਝੜ, ਵਿਸਮਾਦੁ ਰਾਹ ॥
ਵਿਸਮਾਦੁ ਨੇੜੈ, ਵਿਸਮਾਦੁ ਦੂਰਿ ॥
ਵਿਸਮਾਦੁ, ਦੇਖੈ ਹਾਜਰਾ ਹਜੂਰਿ ॥ਹਾਜ਼ਰਾ ਹਜ਼ੂਰਿ
ਵੇਖਿ ਵਿਡਾਣੁ, ਰਹਿਆ ਵਿਸਮਾਦੁ ॥
ਨਾਨਕ, ਬੁਝਣੁ ਪੂਰੈ ਭਾਗਿ ॥੧॥
ਮਃ ੧ ॥ਮਃ = ਮਹੱਲਾ
ਕੁਦਰਤਿ ਦਿਸੈ, ਕੁਦਰਤਿ ਸੁਣੀਐ, ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ, ਕੁਦਰਤਿ ਸਰਬ ਆਕਾਰੁ ॥ਪਾਤਾਲੀਂ, ਆਕਾਸ਼ੀਂ
ਕੁਦਰਤਿ ਵੇਦ ਪੁਰਾਣ ਕਤੇਬਾ, ਕੁਦਰਤਿ ਸਰਬ ਵੀਚਾਰੁ ॥ਕਤੇਬਾਂ
ਕੁਦਰਤਿ ਖਾਣਾ ਪੀਣਾ ਪੈਨ੍‍ਣੁ, ਕੁਦਰਤਿ ਸਰਬ ਪਿਆਰੁ ॥
ਕੁਦਰਤਿ ਜਾਤੀ ਜਿਨਸੀ ਰੰਗੀ, ਕੁਦਰਤਿ ਜੀਅ ਜਹਾਨ ॥ਜਾਤੀਂ, ਜਿਨਸੀਂ, ਰੰਗੀਂ
ਕੁਦਰਤਿ ਨੇਕੀਆ, ਕੁਦਰਤਿ ਬਦੀਆ, ਕੁਦਰਤਿ ਮਾਨੁ ਅਭਿਮਾਨੁ ॥ਨੇਕੀਆਂ, ਬਦੀਆਂ
ਕੁਦਰਤਿ ਪਉਣੁ ਪਾਣੀ ਬੈਸੰਤਰੁ, ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ, ਤੂੰ ਕਾਦਿਰੁ ਕਰਤਾ, ਪਾਕੀ ਨਾਈ, ਪਾਕੁ ॥
ਨਾਨਕ, ਹੁਕਮੈ ਅੰਦਰਿ ਵੇਖੈ, ਵਰਤੈ ਤਾਕੋ ਤਾਕੁ ॥੨॥
ਪਉੜੀ ॥
ਆਪੀਨੑੈ ਭੋਗ ਭੋਗਿ ਕੈ, ਹੋਇ ਭਸਮੜਿ, ਭਉਰੁ ਸਿਧਾਇਆ ॥
ਵਡਾ ਹੋਆ ਦੁਨੀਦਾਰੁ, ਗਲਿ ਸੰਗਲੁ ਘਤਿ, ਚਲਾਇਆ ॥
ਅਗੈ ਕਰਣੀ ਕੀਰਤਿ ਵਾਚੀਐ, ਬਹਿ, ਲੇਖਾ ਕਰਿ ਸਮਝਾਇਆ ॥
ਥਾਉ ਨ ਹੋਵੀ ਪਉਦੀਈ, ਹੁਣਿ ਸੁਣੀਐ ਕਿਆ ਰੂਆਇਆ ॥ਥਾਉਂ, ਪਉਦੀਈਂ
ਮਨਿ ਅੰਧੈ, ਜਨਮੁ ਗਵਾਇਆ ॥੩॥
ਦੀਨ ਦਇਆਲ, ਸੁਣਿ ਬੇਨਤੀ, ਹਰਿ ਪ੍ਰਭ, ਹਰਿ ਰਾਇਆ, ਰਾਮ ਰਾਜੇ ॥
ਹਉ ਮਾਗਉ, ਸਰਣਿ ਹਰਿ ਨਾਮ ਕੀ, ਹਰਿ ਹਰਿ ਮੁਖਿ ਪਾਇਆ ॥ਹਉਂ, ਮਾਗਉਂ, ਸ਼ਰਣਿ
ਭਗਤਿਵਛਲੁ ਹਰਿ ਬਿਰਦੁ ਹੈ, ਹਰਿ ਲਾਜ ਰਖਾਇਆ ॥
ਜਨੁ ਨਾਨਕੁ ਸਰਣਾਗਤੀ, ਹਰਿ ਨਾਮਿ ਤਰਾਇਆ ॥੪॥੮॥੧੫॥ਸ਼ਰਣਾਗਤੀ
ਸਲੋਕ ਮਃ ੧ ॥ਮਃ = ਮਹੱਲਾ
ਭੈ ਵਿਚਿ, ਪਵਣੁ ਵਹੈ ਸਦਵਾਉ ॥
ਭੈ ਵਿਚਿ, ਚਲਹਿ ਲਖ ਦਰੀਆਉ ॥ਚਲਹਿਂ
ਭੈ ਵਿਚਿ, ਅਗਨਿ ਕਢੈ ਵੇਗਾਰਿ ॥
ਭੈ ਵਿਚਿ, ਧਰਤੀ ਦਬੀ ਭਾਰਿ ॥
ਭੈ ਵਿਚਿ, ਇੰਦੁ ਫਿਰੈ ਸਿਰ ਭਾਰਿ ॥
ਭੈ ਵਿਚਿ, ਰਾਜਾ ਧਰਮ ਦੁਆਰੁ ॥
ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ ॥
ਕੋਹ ਕਰੋੜੀ ਚਲਤ, ਨ ਅੰਤੁ ॥ਕਰੋੜੀਂ
ਭੈ ਵਿਚਿ, ਸਿਧ ਬੁਧ ਸੁਰ ਨਾਥ ॥
ਭੈ ਵਿਚਿ, ਆਡਾਣੇ ਆਕਾਸ ॥ਆਕਾਸ਼
ਭੈ ਵਿਚਿ, ਜੋਧ ਮਹਾਬਲ ਸੂਰ ॥
ਭੈ ਵਿਚਿ, ਆਵਹਿ ਜਾਵਹਿ ਪੂਰ ॥ਆਵਹਿਂ, ਜਾਵਹਿਂ
ਸਗਲਿਆ, ਭਉ ਲਿਖਿਆ, ਸਿਰਿ ਲੇਖੁ ॥ਸਗਲਿਆਂ
ਨਾਨਕ, ਨਿਰਭਉ ਨਿਰੰਕਾਰੁ ਸਚੁ ਏਕੁ ॥੧॥
ਮਃ ੧ ॥ਮਃ = ਮਹੱਲਾ
ਨਾਨਕ, ਨਿਰਭਉ ਨਿਰੰਕਾਰੁ, ਹੋਰਿ ਕੇਤੇ ਰਾਮ ਰਵਾਲ ॥
ਕੇਤੀਆ ਕੰਨ੍‍ ਕਹਾਣੀਆ, ਕੇਤੇ ਬੇਦ ਬੀਚਾਰ ॥ਕੇਤੀਆਂ, ਕਹਾਣੀਆਂ
ਕੇਤੇ ਨਚਹਿ ਮੰਗਤੇ, ਗਿੜਿ ਮੁੜਿ ਪੂਰਹਿ ਤਾਲ ॥ਨਚਹਿਂ, ਪੂਰਹਿਂ
ਬਾਜਾਰੀ ਬਾਜਾਰ ਮਹਿ ਆਇ, ਕਢਹਿ ਬਾਜਾਰ ॥ਬਾਜ਼ਾਰੀ, ਬਾਜ਼ਾਰ, ਕਢਹਿਂ, ਬਾਜ਼ਾਰ
ਗਾਵਹਿ ਰਾਜੇ ਰਾਣੀਆ, ਬੋਲਹਿ ਆਲ ਪਤਾਲ ॥ਗਾਵਹਿਂ, ਰਾਣੀਆਂ, ਬੋਲਹਿਂ
ਲਖ ਟਕਿਆ ਕੇ ਮੁੰਦੜੇ, ਲਖ ਟਕਿਆ ਕੇ ਹਾਰ ॥ਟਕਿਆਂ, ਟਕਿਆਂ
ਜਿਤੁ ਤਨਿ ਪਾਈਅਹਿ ਨਾਨਕਾ, ਸੇ ਤਨ ਹੋਵਹਿ ਛਾਰ ॥ਪਾਈਅਹਿਂ, ਹੋਵਹਿਂ
ਗਿਆਨੁ ਨ ਗਲੀਈ ਢੂਢੀਐ, ਕਥਨਾ ਕਰੜਾ ਸਾਰੁ ॥ਗਲੀਈਂ, ਢੂੰਢੀਐ
ਕਰਮਿ ਮਿਲੈ ਤਾ ਪਾਈਐ, ਹੋਰ ਹਿਕਮਤਿ ਹੁਕਮੁ ਖੁਆਰੁ ॥੨॥
ਪਉੜੀ ॥
ਨਦਰਿ ਕਰਹਿ ਜੇ ਆਪਣੀ, ਤਾ ਨਦਰੀ ਸਤਿਗੁਰੁ ਪਾਇਆ ॥ਕਰਹਿਂ
ਏਹੁ ਜੀਉ ਬਹੁਤੇ ਜਨਮ ਭਰੰਮਿਆ, ਤਾ ਸਤਿਗੁਰਿ ਸਬਦੁ ਸੁਣਾਇਆ ॥ਤਾਂ
ਸਤਿਗੁਰ ਜੇਵਡੁ ਦਾਤਾ ਕੋ ਨਹੀ, ਸਭਿ ਸੁਣਿਅਹੁ ਲੋਕ ਸਬਾਇਆ ॥ਨਹੀਂ
ਸਤਿਗੁਰਿ ਮਿਲਿਐ ਸਚੁ ਪਾਇਆ, ਜਿਨੑੀ ਵਿਚਹੁ ਆਪੁ ਗਵਾਇਆ ॥ਮਿਲਿਐਂ, ਵਿਚਹੁਂ
ਜਿਨਿ ਸਚੋ ਸਚੁ ਬੁਝਾਇਆ ॥੪॥
ਆਸਾ ਮਹਲਾ ੪ ॥ਮਹੱਲਾ
ਗੁਰਮੁਖਿ ਢੂੰਢਿ ਢੂਢੇਦਿਆ, ਹਰਿ ਸਜਣੁ ਲਧਾ ਰਾਮ ਰਾਜੇ ॥ਢੂੰਢੇਦਿਆਂ
ਕੰਚਨ ਕਾਇਆ ਕੋਟ ਗੜ, ਵਿਚਿ ਹਰਿ ਹਰਿ ਸਿਧਾ ॥ਕਾਇਆਂ
ਹਰਿ ਹਰਿ ਹੀਰਾ ਰਤਨੁ ਹੈ, ਮੇਰਾ ਮਨੁ ਤਨੁ ਵਿਧਾ ॥
ਧੁਰਿ ਭਾਗ ਵਡੇ ਹਰਿ ਪਾਇਆ, ਨਾਨਕ ਰਸਿ ਗੁਧਾ ॥੧॥
ਸਲੋਕ ਮਃ ੧ ॥ਮਃ = ਮਹੱਲਾ
ਘੜੀਆ ਸਭੇ ਗੋਪੀਆ, ਪਹਰ ਕੰਨ੍‍ ਗੋਪਾਲ ॥ਘੜੀਆਂ, ਗੋਪੀਆਂ
ਗਹਣੇ ਪਉਣੁ ਪਾਣੀ ਬੈਸੰਤਰੁ, ਚੰਦੁ ਸੂਰਜੁ ਅਵਤਾਰ ॥
ਸਗਲੀ ਧਰਤੀ ਮਾਲੁ ਧਨੁ, ਵਰਤਣਿ ਸਰਬ ਜੰਜਾਲ ॥
ਨਾਨਕ, ਮੁਸੈ ਗਿਆਨ ਵਿਹੂਣੀ, ਖਾਇ ਗਇਆ ਜਮਕਾਲੁ ॥੧॥
ਮਃ ੧ ॥ਮਃ = ਮਹੱਲਾ
ਵਾਇਨਿ ਚੇਲੇ, ਨਚਨਿ ਗੁਰ ॥
ਪੈਰ ਹਲਾਇਨਿ, ਫੇਰਨੑਿ ਸਿਰ ॥
ਉਡਿ ਉਡਿ ਰਾਵਾ, ਝਾਟੈ ਪਾਇ ॥
ਵੇਖੈ ਲੋਕੁ ਹਸੈ ਘਰਿ ਜਾਇ ॥
ਰੋਟੀਆ ਕਾਰਣਿ, ਪੂਰਹਿ ਤਾਲ ॥ਰੋਟੀਆਂ, ਪੂਰਹਿਂ
ਆਪੁ ਪਛਾੜਹਿ ਧਰਤੀ ਨਾਲਿ ॥ਪੜਾੜਹਿਂ
ਗਾਵਨਿ ਗੋਪੀਆ, ਗਾਵਨਿ ਕਾਨ੍‍ ॥ਗੋਪੀਆਂ
ਗਾਵਨਿ, ਸੀਤਾ ਰਾਜੇ ਰਾਮ ॥
ਨਿਰਭਉ, ਨਿਰੰਕਾਰੁ, ਸਚੁ ਨਾਮੁ ॥
ਜਾ ਕਾ ਕੀਆ, ਸਗਲ ਜਹਾਨੁ ॥
ਸੇਵਕ ਸੇਵਹਿ, ਕਰਮਿ ਚੜਾਉ ॥ਸੇਵਹਿਂ
ਭਿੰਨੀ ਰੈਣਿ, ਜਿਨੑਾ ਮਨਿ ਚਾਉ ॥ਜਿਨੑਾਂ
ਸਿਖੀ ਸਿਖਿਆ, ਗੁਰ ਵੀਚਾਰਿ ॥
ਨਦਰੀ ਕਰਮਿ, ਲਘਾਏ ਪਾਰਿ ॥ਲੰਘਾਏ
ਕੋਲੂ, ਚਰਖਾ, ਚਕੀ, ਚਕੁ ॥ਚੱਕੀ, ਚੱਕੁ
ਥਲ ਵਾਰੋਲੇ ਬਹੁਤੁ ਅਨੰਤੁ ॥
ਲਾਟੂ, ਮਾਧਾਣੀਆ, ਅਨਗਾਹ ॥ਮਾਧਾਣੀਆਂ, ਅੰਨਗਾਹ
ਪੰਖੀ, ਭਉਦੀਆ, ਲੈਨਿ ਨ ਸਾਹ ॥ਭਉਂਦਿਆਂ
ਸੂਐ ਚਾੜਿ, ਭਵਾਈਅਹਿ ਜੰਤ ॥ਭਵਾਈਅਹਿਂ
ਨਾਨਕ, ਭਉਦਿਆ ਗਣਤ ਨ ਅੰਤ ॥ਭਉਂਦਿਆਂ
ਬੰਧਨ ਬੰਧਿ, ਭਵਾਏ ਸੋਇ ॥
ਪਇਐ ਕਿਰਤਿ, ਨਚੈ ਸਭੁ ਕੋਇ ॥ਪਇਐਂ
ਨਚਿ ਨਚਿ ਹਸਹਿ, ਚਲਹਿ ਸੇ ਰੋਇ ॥ਹਸਹਿਂ, ਚਲਹਿਂ
ਉਡਿ ਨ ਜਾਹੀ, ਸਿਧ ਨ ਹੋਹਿ ॥ਜਾਹੀਂ, ਹੋਹਿਂ
ਨਚਣੁ ਕੁਦਣੁ, ਮਨ ਕਾ ਚਾਉ ॥
ਨਾਨਕ, ਜਿਨ੍‍ ਮਨਿ ਭਉ, ਤਿਨੑਾ ਮਨਿ ਭਾਉ ॥੨॥ਤਿਨੑਾਂ
ਪਉੜੀ ॥
ਨਾਉ ਤੇਰਾ ਨਿਰੰਕਾਰੁ ਹੈ, ਨਾਇ ਲਇਐ, ਨਰਕਿ ਨ ਜਾਈਐ ॥ਨਾਉਂ, ਨਾਇਂ, ਲਇਐਂ
ਜੀਉ ਪਿੰਡੁ ਸਭੁ ਤਿਸ ਦਾ, ਦੇ ਖਾਜੈ, ਆਖਿ ਗਵਾਈਐ ॥
ਜੇ ਲੋੜਹਿ ਚੰਗਾ ਆਪਣਾ, ਕਰਿ ਪੁੰਨਹੁ ਨੀਚੁ ਸਦਾਈਐ ॥ਲੋੜਹਿਂ
ਜੇ ਜਰਵਾਣਾ ਪਰਹਰੈ, ਜਰੁ ਵੇਸ ਕਰੇਦੀ ਆਈਐ ॥ਕਰੇਂਦੀ
ਕੌ ਰਹੈ ਨ ਭਰੀਐ ਪਾਈਐ ॥੫॥
ਪੰਥੁ ਦਸਾਵਾ ਨਿਤ ਖੜੀ, ਮੁੰਧ ਜੋਬਨਿ ਬਾਲੀ ਰਾਮ ਰਾਜੇ ॥ਦਸਾਵਾਂ (ਪੁਛਾਂ)
ਹਰਿ ਹਰਿ ਨਾਮੁ ਚੇਤਾਇ ਗੁਰ, ਹਰਿ ਮਾਰਗਿ ਚਾਲੀ ॥ਚਾਲੀਂ
ਮੇਰੈ ਮਨਿ ਤਨਿ ਨਾਮੁ ਆਧਾਰੁ ਹੈ, ਹਉਮੈ ਬਿਖੁ ਜਾਲੀ ॥ਜਾਲੀਂ
ਜਨ ਨਾਨਕ, ਸਤਿਗੁਰੁ ਮੇਲਿ ਹਰਿ, ਹਰਿ ਮਿਲਿਆ ਬਨਵਾਲੀ ॥੨॥
ਸਲੋਕ ਮਃ ੧ ॥ਮਃ = ਮਹੱਲਾ
ਮੁਸਲਮਾਨਾ ਸਿਫਤਿ ਸਰੀਅਤਿ, ਪੜਿ ਪੜਿ ਕਰਹਿ ਬੀਚਾਰੁ ॥ਮੁਸਲਮਾਨਾਂ, ਸ਼ਰੀਅਤਿ, ਕਰਹਿਂ
ਬੰਦੇ ਸੇ, ਜਿ ਪਵਹਿ ਵਿਚਿ ਬੰਦੀ, ਵੇਖਣ ਕਉ ਦੀਦਾਰੁ ॥ਪਵਹਿਂ
ਹਿੰਦੂ, ਸਾਲਾਹੀ ਸਾਲਾਹਨਿ, ਦਰਸਨਿ ਰੂਪਿ ਅਪਾਰੁ ॥ਦਰਸ਼ਨਿ
ਤੀਰਥਿ ਨਾਵਹਿ, ਅਰਚਾ ਪੂਜਾ, ਅਗਰ ਵਾਸੁ ਬਹਕਾਰੁ ॥ਨਾਵਹਿਂ
ਜੋਗੀ, ਸੁੰਨਿ ਧਿਆਵਨੑਿ ਜੇਤੇ, ਅਲਖ ਨਾਮੁ ਕਰਤਾਰੁ ॥ਅਲੱਖ
ਸੂਖਮ ਮੂਰਤਿ ਨਾਮੁ ਨਿਰੰਜਨ, ਕਾਇਆ ਕਾ ਆਕਾਰੁ ॥ਕਾਇਆਂ
ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ ॥ਸਤੀਆਂ
ਦੇ ਦੇ ਮੰਗਹਿ ਸਹਸਾ ਗੂਣਾ, ਸੋਭ ਕਰੇ ਸੰਸਾਰੁ ॥ਮੰਗਹਿਂ, ਸ਼ੋਭ
ਚੋਰਾ, ਜਾਰਾ, ਤੈ ਕੂੜਿਆਰਾ, ਖਾਰਾਬਾ, ਵੇਕਾਰ ॥ਚੋਰਾਂ, ਜਾਰਾਂ, ਕੂੜਿਆਰਾਂ, ਖਾਰਾਬਾਂ
ਇਕਿ ਹੋਦਾ ਖਾਇ ਚਲਹਿ ਐਥਾਊ, ਤਿਨਾ ਭਿ ਕਾਈ ਕਾਰ ॥ਹੋਂਦਾ, ਚਲਹਿਂ, ਐਥਾਊਂ, ਤਿਨਾਂ
ਜਲਿ ਥਲਿ ਜੀਆ ਪੁਰੀਆ ਲੋਆ, ਆਕਾਰਾ ਆਕਾਰ ॥ਜੀਆਂ, ਪੁਰੀਆਂ, ਲੋਆਂ, ਆਕਾਰਾਂ
ਓਇ ਜਿ ਆਖਹਿ, ਸੁ ਤੂੰ ਹੈ ਜਾਣਹਿ, ਤਿਨਾ ਭਿ ਤੇਰੀ ਸਾਰ ॥ਆਖਹਿਂ, ਹੈਂ, ਜਾਣਹਿਂ, ਤਿਨਾਂ
ਨਾਨਕ, ਭਗਤਾ ਭੁਖ ਸਾਲਾਹਣੁ, ਸਚੁ ਨਾਮੁ ਆਧਾਰੁ ॥ਭਗਤਾਂ
ਸਦਾ ਅਨੰਦਿ ਰਹਹਿ ਦਿਨੁ ਰਾਤੀ, ਗੁਣਵੰਤਿਆ ਪਾ ਛਾਰੁ ॥੧॥ਰਰਹਿਂ, ਗੁਣਵੰਤਿਆਂ
ਮਃ ੧ ॥ਮਃ = ਮਹੱਲਾ
ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮ੍‍ਆਿਰ ॥ਮਿੱਟੀ
ਘੜਿ, ਭਾਂਡੇ ਇਟਾ ਕੀਆ, ਜਲਦੀ ਕਰੇ ਪੁਕਾਰ ॥ਇਟਾਂ, ਕੀਆਂ
ਜਲਿ ਜਲਿ ਰੋਵੈ ਬਪੁੜੀ, ਝੜਿ ਝੜਿ ਪਵਹਿ ਅੰਗਿਆਰ ॥ਪਵਹਿਂ
ਨਾਨਕ, ਜਿਨਿ ਕਰਤੈ ਕਾਰਣੁ ਕੀਆ, ਸੋ ਜਾਣੈ ਕਰਤਾਰੁ ॥੨॥
ਪਉੜੀ ॥
ਬਿਨੁ ਸਤਿਗੁਰ ਕਿਨੈ ਨ ਪਾਇਓ, ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ, ਕਰਿ ਪਰਗਟੁ ਆਖਿ ਸੁਣਾਇਆ ॥
ਸਤਿਗੁਰ ਮਿਲਿਐ ਸਦਾ ਮੁਕਤੁ ਹੈ, ਜਿਨਿ ਵਿਚਹੁ ਮੋਹੁ ਚੁਕਾਇਆ ॥ਮਿਲਿਐਂ, ਵਿਚਹੁਂ
ਉਤਮੁ ਏਹੁ ਬੀਚਾਰੁ ਹੈ, ਜਿਨਿ ਸਚੇ ਸਿਉ ਚਿਤੁ ਲਾਇਆ॥ਸਿਉਂ
ਜਗਜੀਵਨੁ ਦਾਤਾ ਪਾਇਆ ॥੬॥
ਗੁਰਮੁਖਿ ਪਿਆਰੇ, ਆਇ ਮਿਲੁ, ਮੈ ਚਿਰੀ ਵਿਛੁੰਨੇ ਰਾਮ ਰਾਜੇ ॥ਚਿਰੀਂ
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ, ਹਰਿ ਨੈਣ ਰਸਿ ਭਿੰਨੇ ॥
ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ, ਮਿਲਿ ਹਰਿ, ਮਨੁ ਮੰਨੇ ॥ਮੈਂ
ਹਉ ਮੂਰਖੁ ਕਾਰੈ ਲਾਈਆ, ਨਾਨਕ, ਹਰਿ ਕੰਮੇ ॥੩॥ਹਉਂ
ਸਲੋਕ ਮਃ ੧ ॥ਮਃ = ਮਹੱਲਾ
ਹਉ ਵਿਚਿ ਆਇਆ, ਹਉ ਵਿਚਿ ਗਇਆ ॥ਹਉਂ, ਹਉਂ
ਹਉ ਵਿਚਿ ਜੰਮਿਆ, ਹਉ ਵਿਚਿ ਮੁਆ ॥ਹਉਂ, ਹਉਂ
ਹਉ ਵਿਚਿ ਦਿਤਾ, ਹਉ ਵਿਚਿ ਲਇਆ ॥ਹਉਂ, ਹਉਂ
ਹਉ ਵਿਚਿ ਖਟਿਆ, ਹਉ ਵਿਚਿ ਗਇਆ ॥ਹਉਂ, ਹਉਂ
ਹਉ ਵਿਚਿ, ਸਚਿਆਰੁ, ਕੂੜਿਆਰੁ ॥ਹਉਂ
ਹਉ ਵਿਚਿ, ਪਾਪ ਪੁੰਨ ਵੀਚਾਰੁ ॥ਹਉਂ
ਹਉ ਵਿਚਿ, ਨਰਕਿ ਸੁਰਗਿ ਅਵਤਾਰੁ ॥ਹਉਂ
ਹਉ ਵਿਚਿ ਹਸੈ, ਹਉ ਵਿਚਿ ਰੋਵੈ ॥ਹਉਂ ਹਉਂ
ਹਉ ਵਿਚਿ ਭਰੀਐ, ਹਉ ਵਿਚਿ ਧੋਵੈ ॥ਹਉਂ ਹਉਂ
ਹਉ ਵਿਚਿ, ਜਾਤੀ ਜਿਨਸੀ ਖੋਵੈ ॥ਹਉਂ
ਹਉ ਵਿਚਿ ਮੂਰਖੁ, ਹਉ ਵਿਚਿ ਸਿਆਣਾ ॥ਹਉਂ ਹਉਂ
ਮੋਖ ਮੁਕਤਿ ਕੀ ਸਾਰ, ਨ ਜਾਣਾ ॥
ਹਉ ਵਿਚਿ ਮਾਇਆ, ਹਉ ਵਿਚਿ ਛਾਇਆ ॥ਹਉਂ ਹਉਂ
ਹਉਮੈ ਕਰਿ ਕਰਿ, ਜੰਤ ਉਪਾਇਆ ॥
ਹਉਮੈ ਬੂਝੈ, ਤਾ ਦਰੁ ਸੂਝੈ ॥ਤਾਂ
ਗਿਆਨ ਵਿਹੂਣਾ, ਕਥਿ ਕਥਿ ਲੂਝੈ ॥
ਨਾਨਕ, ਹੁਕਮੀ ਲਿਖੀਐ ਲੇਖੁ ॥
ਜੇਹਾ ਵੇਖਹਿ, ਤੇਹਾ ਵੇਖੁ ॥੧॥ਵੇਖਹਿਂ
ਮਹਲਾ ੨ ॥ਮਹੱਲਾ
ਹਉਮੈ ਏਹਾ ਜਾਤਿ ਹੈ, ਹਉਮੈ ਕਰਮ ਕਮਾਹਿ ॥ਕਮਾਹਿਂ
ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ ॥ਪਾਹਿਂ
ਹਉਮੈ ਕਿਥਹੁ ਊਪਜੈ, ਕਿਤੁ ਸੰਜਮਿ ਇਹ ਜਾਇ ॥ਕਿਥਹੁੰ
ਹਉਮੈ ਏਹੋ ਹੁਕਮੁ ਹੈ, ਪਇਐ ਕਿਰਤਿ ਫਿਰਾਹਿ ॥ਪਇਐਂ, ਫਿਰਾਹਿਂ
ਹਉਮੈ ਦੀਰਘ ਰੋਗੁ ਹੈ, ਦਾਰੂ ਭੀ ਇਸੁ ਮਾਹਿ ॥ਮਾਹਿਂ
ਕਿਰਪਾ ਕਰੇ ਜੇ ਆਪਣੀ, ਤਾ ਗੁਰ ਕਾ ਸਬਦੁ ਕਮਾਹਿ ॥ਸ਼ਬਦੁ, ਕਮਾਹਿਂ
ਨਾਨਕੁ ਕਹੈ, ਸੁਣਹੁ ਜਨਹੁ, ਇਤੁ ਸੰਜਮਿ ਦੁਖ ਜਾਹਿ ॥੨॥ਜਾਹਿਂ
ਪਉੜੀ ॥
ਸੇਵ ਕੀਤੀ ਸੰਤੋਖੀਈ, ਜਿਨੑੀ ਸਚੋ ਸਚੁ ਧਿਆਇਆ ॥ਜਿਨੀਂ
ਓਨੑੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ਓਨੑੀਂ
ਓਨੑੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ਓਨੑੀਂ
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ਬਖਸ਼ੀਸ਼ੀ, ਦੇਵਹਿਂ, ਚੜਹਿਂ
ਵਡਿਆਈ ਵਡਾ ਪਾਇਆ ॥੭॥
ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤੁ ਬੁਰਕੇ ਰਾਮ ਰਾਜੇ ॥ਬੁਰੱਕੇ
ਜਿਨਾ ਗੁਰਬਾਣੀ ਮਨਿ ਭਾਈਆ, ਅੰਮ੍ਰਿਤਿ ਛਕਿ ਛਕੇ ॥ਜਿਨਾਂ
ਗੁਰ ਤੁਠੈ ਹਰਿ ਪਾਇਆ, ਚੂਕੇ ਧਕ ਧਕੇ ॥
ਹਰਿ ਜਨੁ ਹਰਿ ਹਰਿ ਹੋਇਆ, ਨਾਨਕੁ ਹਰਿ ਇਕੇ ॥੪॥੯॥੧੬॥
ਸਲੋਕ ਮਃ ੧ ॥ਮਃ = ਮਹੱਲਾ
ਪੁਰਖਾਂ, ਬਿਰਖਾਂ, ਤੀਰਥਾਂ, ਤਟਾਂ, ਮੇਘਾਂ, ਖੇਤਾਂਹ ॥
ਦੀਪਾਂ, ਲੋਆਂ, ਮੰਡਲਾਂ, ਖੰਡਾਂ, ਵਰਭੰਡਾਂਹ ॥
ਅੰਡਜ, ਜੇਰਜ, ਉਤਭੁਜਾਂ, ਖਾਣੀ ਸੇਤਜਾਂਹ ॥
ਸੋ ਮਿਤਿ ਜਾਣੈ, ਨਾਨਕਾ, ਸਰਾਂ ਮੇਰਾਂ ਜੰਤਾਹ ॥
ਨਾਨਕ, ਜੰਤ ਉਪਾਇ ਕੈ, ਸੰਮਾਲੇ ਸਭਨਾਹ ॥ਸਭਨਾਂਹ
ਜਿਨਿ ਕਰਤੈ ਕਰਣਾ ਕੀਆ, ਚਿੰਤਾ ਭਿ ਕਰਣੀ ਤਾਹ ॥
ਸੋ ਕਰਤਾ ਚਿੰਤਾ ਕਰੇ, ਜਿਨਿ ਉਪਾਇਆ ਜਗੁ ॥
ਤਿਸੁ ਜੋਹਾਰੀ, ਸੁਅਸਤਿ ਤਿਸੁ, ਤਿਸੁ ਦੀਬਾਣੁ ਅਭਗੁ ॥ਜੋਹਾਰੀਂ
ਨਾਨਕ, ਸਚੇ ਨਾਮ ਬਿਨੁ, ਕਿਆ ਟਿਕਾ, ਕਿਆ ਤਗੁ ॥1॥ਟਿੱਕਾ
ਮਃ ੧ ॥ਮਃ = ਮਹੱਲਾ
ਲਖ ਨੇਕੀਆ ਚੰਗਿਆਈਆ, ਲਖ ਪੁੰਨਾ ਪਰਵਾਣੁ ॥ਨੇਕੀਆਂ, ਚੰਗਿਆਈਆਂ, ਪੁੰਨਾਂ
ਲਖ ਤਪ ਉਪਰਿ ਤੀਰਥਾਂ, ਸਹਜ ਜੋਗ ਬੇਬਾਣ ॥
ਲਖ ਸੂਰਤਣ ਸੰਗਰਾਮ, ਰਣ ਮਹਿ ਛੁਟਹਿ ਪਰਾਣ ॥ਛੁਟਹਿਂ
ਲਖ ਸੁਰਤੀ, ਲਖ ਗਿਆਨ ਧਿਆਨ, ਪੜੀਅਹਿ ਪਾਠ ਪੁਰਾਣ ॥ਸੁਰਤੀਂ, ਪੜੀਅਹਿਂ
ਜਿਨਿ ਕਰਤੈ ਕਰਣਾ ਕੀਆ, ਲਿਖਿਆ ਆਵਣ ਜਾਣੁ ॥
ਨਾਨਕ, ਮਤੀ ਮਿਥਿਆ, ਕਰਮੁ ਸਚਾ ਨੀਸਾਣੁ ॥2॥ਮਤੀਂ, ਸੱਚਾ, ਨੀਸ਼ਾਣੁ
ਪਉੜੀ ॥
ਸਚਾ ਸਾਹਿਬੁ ਏਕੁ ਤੂੰ, ਜਿਨਿ ਸਚੋ ਸਚੁ ਵਰਤਾਇਆ ॥ਸੱਚਾ
ਜਿਸੁ ਤੂੰ ਦੇਹਿ, ਤਿਸੁ ਮਿਲੈ ਸਚੁ, ਤਾ, ਤਿਨੑੀ ਸਚੁ ਕਮਾਇਆ ॥ਦੇਹਿਂ, ਤਿਨੑੀਂ, ਤਾਂ
ਸਤਿਗੁਰਿ ਮਿਲਿਐ ਸਚੁ ਪਾਇਆ, ਜਿਨੑ ਕੈ ਹਿਰਦੈ ਸਚੁ ਵਸਾਇਆ ॥ਮਿਲਿਐਂ
ਮੂਰਖ, ਸਚੁ ਨ ਜਾਣਨੑੀ, ਮਨਮੁਖੀ ਜਨਮੁ ਗਵਾਇਆ ॥ਮਨਮੁਖੀਂ
ਵਿਚਿ ਦੁਨੀਆ, ਕਾਹੇ ਆਇਆ ॥੮॥
ਆਸਾ ਮਹਲਾ ੪ ॥ਮਹੱਲਾ
ਹਰਿ ਅੰਮ੍ਰਿਤ ਭਗਤਿ ਭੰਡਾਰ, ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥ਹੈਂ
ਗੁਰੁ ਸਤਿਗੁਰੁ ਸਚਾ ਸਾਹੁ ਹੈ, ਸਿਖ ਦੇਇ ਹਰਿ ਰਾਸੇ ॥ਸ਼ਾਹੁ, ਰਾਸ਼ੇ
ਧਨੁ ਧੰਨੁ ਵਣਜਾਰਾ ਵਣਜੁ ਹੈ, ਗੁਰੁ ਸਾਹੁ ਸਾਬਾਸੇ ॥ਸ਼ਾਹੁ, ਸ਼ਾਬਾਸ਼ੇ
ਜਨੁ ਨਾਨਕੁ ਗੁਰੁ ਤਿਨੑੀ ਪਾਇਆ, ਜਿਨ ਧੁਰਿ, ਲਿਖਤੁ ਲਿਲਾਟਿ ਲਿਖਾਸੇ ॥੧॥ਤਿਨੑੀਂ
ਸਲੋਕੁ ਮਃ ੧ ॥ਮਃ = ਮਹੱਲਾ
ਪੜਿ ਪੜਿ ਗਡੀ ਲਦੀਅਹਿ, ਪੜਿ ਪੜਿ ਭਰੀਅਹਿ ਸਾਥ ॥ਗਡੀਂ, ਲਦੀਅਹਿਂ, ਭਰੀਅਹਿਂ
ਪੜਿ ਪੜਿ ਬੇੜੀ ਪਾਈਐ, ਪੜਿ ਪੜਿ ਗਡੀਅਹਿ ਖਾਤ ॥ਗਡੀਅਹਿਂ
ਪੜੀਅਹਿ ਜੇਤੇ ਬਰਸ ਬਰਸ, ਪੜੀਅਹਿ ਜੇਤੇ ਮਾਸ ॥ਪੜੀਅਹਿਂ, ਪੜੀਅਹਿਂ
ਪੜੀਐ ਜੇਤੀ ਆਰਜਾ, ਪੜੀਅਹਿ ਜੇਤੇ ਸਾਸ ॥ਪੜੀਅਹਿਂ
ਨਾਨਕ, ਲੇਖੈ ਇਕ ਗਲ, ਹੋਰੁ ਹਉਮੈ ਝਖਣਾ ਝਾਖ ॥੧॥
ਮਃ ੧ ॥ਮਃ = ਮਹੱਲਾ
ਲਿਖਿ ਲਿਖਿ ਪੜਿਆ ॥
ਤੇਤਾ ਕੜਿਆ ॥
ਬਹੁ ਤੀਰਥ ਭਵਿਆ ॥
ਤੇਤੋ ਲਵਿਆ ॥
ਬਹੁ ਭੇਖ ਕੀਆ, ਦੇਹੀ ਦੁਖੁ ਦੀਆ ॥
ਸਹੁ ਵੇ ਜੀਆ, ਅਪਣਾ ਕੀਆ ॥
ਅੰਨੁ ਨ ਖਾਇਆ, ਸਾਦੁ ਗਵਾਇਆ ॥
ਬਹੁ ਦੁਖੁ ਪਾਇਆ, ਦੂਜਾ ਭਾਇਆ ॥
ਬਸਤ੍ਰ ਨ ਪਹਿਰੈ ॥
ਅਹਿਨਿਸਿ ਕਹਰੈ ॥ਅਹਿਨਿਸ਼ਿ
ਮੋਨਿ ਵਿਗੂਤਾ ॥
ਕਿਉ ਜਾਗੈ, ਗੁਰ ਬਿਨੁ, ਸੂਤਾ ॥ਕਿਉਂ
ਪਗ ਉਪੇਤਾਣਾ ॥
ਅਪਣਾ ਕੀਆ ਕਮਾਣਾ ॥
ਅਲੁ ਮਲੁ ਖਾਈ, ਸਿਰਿ ਛਾਈ ਪਾਈ ॥
ਮੂਰਖਿ ਅੰਧੈ, ਪਤਿ ਗਵਾਈ ॥
ਵਿਣੁ ਨਾਵੈ, ਕਿਛੁ ਥਾਇ ਨ ਪਾਈ ॥
ਰਹੈ ਬੇਬਾਣੀ ਮੜੀ ਮਸਾਣੀ ॥ਬੇਬਾਣੀਂ, ਮੜੀਂ, ਮਸਾਣੀਂ
ਅੰਧੁ ਨ ਜਾਣੈ, ਫਿਰਿ ਪਛੁਤਾਣੀ ॥
ਸਤਿਗੁਰੁ ਭੇਟੇ, ਸੋ ਸੁਖੁ ਪਾਏ ॥
ਹਰਿ ਕਾ ਨਾਮੁ ਮੰਨਿ ਵਸਾਏ ॥
ਨਾਨਕ, ਨਦਰਿ ਕਰੇ ਸੋ ਪਾਏ ॥
ਆਸ ਅੰਦੇਸੇ ਤੇ ਨਿਹਕੇਵਲੁ, ਹਉਮੈ ਸਬਦਿ ਜਲਾਏ ॥੨॥ਅੰਦੇਸ਼ੇ, ਸ਼ਬਦਿ
ਪਉੜੀ ॥
ਭਗਤ, ਤੇਰੈ ਮਨਿ ਭਾਵਦੇ, ਦਰਿ ਸੋਹਨਿ, ਕੀਰਤਿ ਗਾਵਦੇ ॥ਭਾਂਵਦੇ, ਗਾਂਵਦੇ
ਨਾਨਕ, ਕਰਮਾ ਬਾਹਰੇ, ਦਰਿ ਢੋਅ ਨ ਲਹਨੑੀ, ਧਾਵਦੇ ॥ਕਰਮਾਂ, ਲਹਨੑੀਂ, ਧਾਂਵਦੇ
ਇਕਿ ਮੂਲੁ ਨ ਬੁਝਨੑਿ ਆਪਣਾ, ਅਣਹੋਦਾ ਆਪੁ ਗਣਾਇਦੇ ॥ਅਣਹੋਂਦਾ, ਗਣਾਇੰਦੇ
ਹਉ ਢਾਢੀਕਾ ਨੀਚ ਜਾਤਿ, ਹੋਰਿ, ਉਤਮ ਜਾਤਿ ਸਦਾਇਦੇ ॥ਹਉਂ, ਸਦਾਇੰਦੇ
ਤਿਨ੍‍ ਮੰਗਾ, ਜਿ ਤੁਝੈ ਧਿਆਇਦੇ ॥੯॥ਮੰਗਾਂ, ਧਿਆਇੰਦੇ
ਸਚੁ ਸਾਹੁ ਹਮਾਰਾ ਤੂੰ ਧਣੀ, ਸਭੁ ਜਗਤੁ ਵਣਜਾਰਾ ਰਾਮ ਰਾਜੇ ॥ਸ਼ਾਹ
ਸਭ ਭਾਂਡੇ ਤੁਧੈ ਸਾਜਿਆ, ਵਿਚਿ ਵਸਤੁ ਹਰਿ ਥਾਰਾ ॥
ਜੋ ਪਾਵਹਿ ਭਾਂਡੇ ਵਿਚਿ ਵਸਤੁ, ਸਾ ਨਿਕਲੈ, ਕਿਆ ਕੋਈ ਕਰੇ ਵੇਚਾਰਾ ॥ਪਾਵਹਿਂ
ਜਨ ਨਾਨਕ ਕਉ, ਹਰਿ ਬਖਸਿਆ, ਹਰਿ ਭਗਤਿ ਭੰਡਾਰਾ ॥ ੨॥ਬਖਸ਼ਿਆ
ਸਲੋਕੁ ਮਃ ੧ ॥ਮਃ = ਮਹੱਲਾ
ਕੂੜੁ ਰਾਜਾ, ਕੂੜੁ ਪਰਜਾ, ਕੂੜੁ ਸਭੁ ਸੰਸਾਰੁ ॥
ਕੂੜੁ ਮੰਡਪ, ਕੂੜੁ ਮਾੜੀ, ਕੂੜੁ ਬੈਸਣਹਾਰੁ ॥ਮਾੜੀਂ
ਕੂੜੁ ਸੁਇਨਾ, ਕੂੜੁ ਰੁਪਾ, ਕੂੜੁ ਪੈਨ੍‍ਣਹਾਰੁ ॥
ਕੂੜੁ ਕਾਇਆ, ਕੂੜੁ ਕਪੜੁ, ਕੂੜੁ ਰੂਪੁ ਅਪਾਰੁ ॥ਕਾਇਆਂ
ਕੂੜੁ ਮੀਆ, ਕੂੜੁ ਬੀਬੀ, ਖਪਿ ਹੋਏ ਖਾਰੁ ॥ਮੀਆਂ
ਕੂੜਿ ਕੂੜੈ ਨੇਹੁ ਲਗਾ, ਵਿਸਰਿਆ ਕਰਤਾਰੁ ॥
ਕਿਸੁ ਨਾਲਿ ਕੀਚੈ ਦੋਸਤੀ, ਸਭੁ ਜਗੁ ਚਲਣਹਾਰੁ ॥
ਕੂੜੁ ਮਿਠਾ, ਕੂੜੁ ਮਾਖਿਉ, ਕੂੜੁ ਡੋਬੇ ਪੂਰੁ ॥
ਨਾਨਕੁ ਵਖਾਣੈ ਬੇਨਤੀ, ਤੁਧੁ ਬਾਝੁ, ਕੂੜੋ ਕੂੜੁ ॥ ੧॥
ਮਃ ੧ ॥ਮਃ = ਮਹੱਲਾ
ਸਚੁ ਤਾ ਪਰੁ ਜਾਣੀਐ, ਜਾ ਰਿਦੈ ਸਚਾ ਹੋਇ ॥ਤਾਂ, ਜਾਂ
ਕੂੜ ਕੀ ਮਲੁ ਉਤਰੈ, ਤਨੁ ਕਰੇ ਹਛਾ ਧੋਇ ॥
ਸਚੁ ਤਾ ਪਰੁ ਜਾਣੀਐ, ਜਾ ਸਚਿ ਧਰੇ ਪਿਆਰੁ ॥ਤਾਂ, ਜਾਂ
ਨਾਉ ਸੁਣਿ ਮਨੁ ਰਹਸੀਐ, ਤਾ ਪਾਏ ਮੋਖ ਦੁਆਰੁ ॥ਰਹੱਸੀਐ, ਤਾਂ
ਸਚੁ ਤਾ ਪਰੁ ਜਾਣੀਐ, ਜਾ ਜੁਗਤਿ ਜਾਣੈ ਜੀਉ ॥ਤਾਂ, ਜਾਂ
ਧਰਤਿ ਕਾਇਆ ਸਾਧਿ ਕੈ, ਵਿਚਿ ਦੇਇ ਕਰਤਾ ਬੀਉ ॥ਕਾਇਆਂ
ਸਚੁ ਤਾ ਪਰੁ ਜਾਣੀਐ, ਜਾ ਸਿਖ ਸਚੀ ਲੇਇ ॥ਤਾਂ, ਜਾਂ
ਦਇਆ ਜਾਣੈ ਜੀਅ ਕੀ, ਕਿਛੁ ਪੁੰਨੁ ਦਾਨੁ ਕਰੇਇ ॥
ਸਚੁ ਤਾਂ ਪਰੁ ਜਾਣੀਐ, ਜਾ ਆਤਮ ਤੀਰਥਿ ਕਰੇ ਨਿਵਾਸੁ ॥ਜਾਂ
ਸਤਿਗੁਰੂ ਨੋ ਪੁਛਿ ਕੈ, ਬਹਿ ਰਹੈ ਕਰੇ ਨਿਵਾਸੁ ॥
ਸਚੁ ਸਭਨਾ ਹੋਇ ਦਾਰੂ, ਪਾਪ ਕਢੈ ਧੋਇ ॥ਸਭਨਾਂ
ਨਾਨਕੁ ਵਖਾਣੈ ਬੇਨਤੀ, ਜਿਨ ਸਚੁ ਪਲੈ ਹੋਇ ॥ ੨॥
ਪਉੜੀ ॥
ਦਾਨੁ ਮਹਿੰਡਾ ਤਲੀ ਖਾਕੁ, ਜੇ ਮਿਲੈ, ਤ ਮਸਤਕਿ ਲਾਈਐ ॥ਤਂ
ਕੂੜਾ ਲਾਲਚੁ ਛਡੀਐ, ਹੋਇ ਇਕ ਮਨਿ, ਅਲਖੁ ਧਿਆਈਐ ॥ਅਲੱਖੁ
ਫਲੁ ਤੇਵੇਹੋ ਪਾਈਐ, ਜੇਵੇਹੀ ਕਾਰ ਕਮਾਈਐ ॥
ਜੇ ਹੋਵੈ ਪੂਰਬਿ ਲਿਖਿਆ, ਤਾ ਧੂੜਿ ਤਿਨੑਾ ਦੀ ਪਾਈਐ ॥ਤਾਂ, ਤਿਨੑਾਂ
ਮਤਿ ਥੋੜੀ, ਸੇਵ ਗਵਾਈਐ ॥੧੦॥
ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ ॥ਵਿਥਰਹਂ
ਹਰਿ ਨਾਮੁ ਸਾਲਾਹਹ ਦਿਨੁ ਰਾਤਿ, ਏਹਾ ਆਸ ਆਧਾਰੋ ॥ਸਲਾਹਹਂ
ਹਮ ਮੂਰਖ ਕਿਛੂਅ ਨ ਜਾਣਹਾ, ਕਿਵ ਪਾਵਹ ਪਾਰੋ ॥ਜਾਣਹਾਂ, ਪਾਵਹਂ
ਜਨੁ ਨਾਨਕੁ, ਹਰਿ ਕਾ ਦਾਸੁ ਹੈ, ਹਰਿ ਦਾਸ ਪਨਿਹਾਰੋ ॥੩॥
ਸਲੋਕੁ ਮਃ ੧ ॥ਮਃ = ਮਹੱਲਾ
ਸਚਿ ਕਾਲੁ, ਕੂੜੁ ਵਰਤਿਆ, ਕਲਿ ਕਾਲਖ ਬੇਤਾਲ ॥
ਬੀਉ ਬੀਜਿ ਪਤਿ ਲੈ ਗਏ, ਅਬ ਕਿਉ ਉਗਵੈ ਦਾਲਿ ॥ਕਿਉਂ
ਜੇ ਇਕੁ ਹੋਇ, ਤ ਉਗਵੈ, ਰੁਤੀ ਹੂ ਰੁਤਿ ਹੋਇ ॥ਤਂ, ਹੂੰ
ਨਾਨਕ, ਪਾਹੈ ਬਾਹਰਾ, ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ, ਸਰਮੁ ਪਾਹੁ ਤਨਿ ਹੋਇ ॥ਸ਼ਰਮੁ
ਨਾਨਕ, ਭਗਤੀ ਜੇ ਰਪੈ, ਕੂੜੈ ਸੋਇ ਨ ਕੋਇ ॥੧॥
ਮਃ ੧ ॥ਮਃ = ਮਹੱਲਾ
ਲਬੁ ਪਾਪੁ ਦੁਇ, ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ ॥
ਕਾਮੁ ਨੇਬੁ ਸਦਿ ਪੁਛੀਐ, ਬਹਿ ਬਹਿ ਕਰੇ ਬੀਚਾਰੁ ॥ਕਰੇਂ
ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ ॥ਰਯਤਿ = ਰਈਅਤਿ
ਗਿਆਨੀ ਨਚਹਿ, ਵਾਜੇ ਵਾਵਹਿ, ਰੂਪ ਕਰਹਿ ਸੀਗਾਰੁ ॥ਨਚਹਿੰ, ਵਾਵਹਿੰ, ਕਰਹਿੰ, ਸ਼ੀਂਗਾਰੁ
ਊਚੇ ਕੂਕਹਿ, ਵਾਦਾ ਗਾਵਹਿ, ਜੋਧਾ ਕਾ ਵੀਚਾਰੁ ॥ਕੂਕਹਿੰ, ਗਾਵਹਿਂ, ਜੋਧਾਂ
ਮੂਰਖ ਪੰਡਿਤ ਹਿਕਮਤਿ ਹੁਜਤਿ, ਸੰਜੈ ਕਰਹਿ ਪਿਆਰੁ ॥ਕਰਹਿਂ
ਧਰਮੀ ਧਰਮੁ ਕਰਹਿ ਗਾਵਾਵਹਿ, ਮੰਗਹਿ ਮੋਖ ਦੁਆਰੁ ॥ਕਰਹਿਂ, ਗਾਵਾਵਹਿਂ, ਮੰਗਹਿਂ
ਜਤੀ ਸਦਾਵਹਿ, ਜੁਗਤਿ ਨ ਜਾਣਹਿ, ਛਡਿ ਬਹਹਿ ਘਰ ਬਾਰੁ ॥ਸਦਾਵਹਿੰ, ਜਾਣਹਿਂ, ਬਹਹਿਂ
ਸਭੁ ਕੋ ਪੂਰਾ ਆਪੇ ਹੋਵੈ, ਘਟਿ ਨ ਕੋਈ ਆਖੈ ॥
ਪਤਿ ਪਰਵਾਣਾ ਪਿਛੈ ਪਾਈਐ, ਤਾ ਨਾਨਕ ਤੋਲਿਆ ਜਾਪੈ ॥੨॥ਤਾਂ
ਮਃ ੧ ॥ਮਃ = ਮਹੱਲਾ
ਵਦੀ ਸੁ ਵਜਗਿ ਨਾਨਕਾ, ਸਚਾ ਵੇਖੈ ਸੋਇ ॥ਵੱਜਗਿ
ਸਭਨੀ ਛਾਲਾ ਮਾਰੀਆ, ਕਰਤਾ ਕਰੇ ਸੁ ਹੋਇ ॥ਸਭਨੀਂ, ਛਾਲਾਂ, ਮਾਰੀਆਂ
ਅਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ ॥ਜ਼ੋਰੁ, ਨਵੇਂ
ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ ॥੩॥
ਪਉੜੀ ॥
ਧੁਰਿ, ਕਰਮੁ ਜਿਨਾ ਕਉ ਤੁਧੁ ਪਾਇਆ, ਤਾ ਤਿਨੀ ਖਸਮੁ ਧਿਆਇਆ ॥ਜਿਨਾਂ, ਤਾਂ, ਤਿਨੀਂ
ਏਨਾ ਜੰਤਾ ਕੈ ਵਸਿ ਕਿਛੁ ਨਾਹੀ, ਤੁਧੁ ਵੇਕੀ ਜਗਤੁ ਉਪਾਇਆ ॥ਏਨਾਂ, ਜੰਤਾਂ, ਨਾਹੀਂ, ਵੇਕੀਂ
ਇਕਨਾ ਨੋ, ਤੂੰ ਮੇਲਿ ਲੈਹਿ, ਇਕਿ ਆਪਹੁ ਤੁਧੁ ਖੁਆਇਆ ॥ਇਕਨਾਂ, ਲੈਹਿਂ, ਆਪਹੁੰ
ਗੁਰ ਕਿਰਪਾ ਤੇ ਜਾਣਿਆ, ਜਿਥੈ ਤੁਧੁ ਆਪੁ ਬੁਝਾਇਆ ॥
ਸਹਜੇ ਹੀ, ਸਚਿ ਸਮਾਇਆ ॥੧੧॥
ਜਿਉ ਭਾਵੈ, ਤਿਉ ਰਾਖਿ ਲੈ, ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥ਜਿਉਂ, ਤਿਉਂ, ਸ਼ਰਣਿ
ਹਮ ਭੂਲਿ ਵਿਗਾੜਹ, ਦਿਨਸੁ ਰਾਤਿ, ਹਰਿ ਲਾਜ ਰਖਾਏ ॥ਵਿਗਾੜਹਂ
ਹਮ ਬਾਰਿਕ, ਤੂੰ ਗੁਰੁ ਪਿਤਾ ਹੈ, ਦੇ ਮਤਿ ਸਮਝਾਏ ॥ਹੈਂ
ਜਨੁ ਨਾਨਕੁ, ਦਾਸੁ ਹਰਿ ਕਾਂਢਿਆ, ਹਰਿ ਪੈਜ ਰਖਾਏ ॥੪॥੧੦॥੧੭॥
ਸਲੋਕੁ ਮਃ ੧ ॥ ਮਃ = ਮਹੱਲਾ
ਦੁਖੁ ਦਾਰੂ, ਸੁਖੁ ਰੋਗੁ ਭਇਆ, ਜਾ ਸੁਖੁ, ਤਾਮਿ ਨ ਹੋਈ ॥ਜਾਂ
ਤੂੰ ਕਰਤਾ ਕਰਣਾ, ਮੈ ਨਾਹੀ, ਜਾ ਹਉ ਕਰੀ, ਨ ਹੋਈ ॥੧॥ਮੈਂ, ਨਾਹੀਂ, ਜਾਂ, ਹਉਂ, ਕਰੀਂ
ਬਲਿਹਾਰੀ, ਕੁਦਰਤਿ ਵਸਿਆ ॥
ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥
ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ, ਅਕਲ ਕਲਾ ਭਰਪੂਰਿ ਰਹਿਆ ॥ਅਕੱਲ
ਤੂੰ ਸਚਾ ਸਾਹਿਬੁ, ਸਿਫਤਿ ਸੁਆਲਿੑਉ, ਜਿਨਿ ਕੀਤੀ, ਸੋ ਪਾਰਿ ਪਇਆ ॥ਸੱਚਾ
ਕਹੁ ਨਾਨਕ, ਕਰਤੇ ਕੀਆ ਬਾਤਾ, ਜੋ ਕਿਛੁ ਕਰਣਾ, ਸੁ ਕਰਿ ਰਹਿਆ ॥੨॥ਕੀਆਂ, ਬਾਤਾਂ
ਮਃ ੨ ॥ਮਃ = ਮਹੱਲਾ
ਜੋਗ ਸਬਦੰ ਗਿਆਨ ਸਬਦੰ, ਬੇਦ ਸਬਦੰ ਬ੍ਰਾਹਮਣਹ ॥ਸ਼ਬਦੰ, ਸ਼ਬਦੰ, ਸ਼ਬਦੰ
ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾਕ੍ਰਿਤਹ ॥ਸ਼ੂਰ, ਸ਼ਬਦੰ, ਸ਼ੂਦ੍ਰ, ਸ਼ਬਦੰ
ਸਰਬ ਸਬਦੰ ਏਕ ਸਬਦੰ, ਜੇ ਕੋ ਜਾਣੈ ਭੇਉ ॥ਸ਼ਬਦੰ, ਸ਼ਬਦੰ
ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ ॥੩॥
ਮਃ ੨ ॥ਮਃ = ਮਹੱਲਾ
ਏਕ ਕ੍ਰਿਸਨੰ ਸਰਬ ਦੇਵਾ ਦੇਵ, ਦੇਵਾ ਤ ਆਤਮਾ ॥ਕ੍ਰਿਸ਼ਨੰ, ਦੇਵਾਂ-ਦੇਵ
ਆਤਮਾ ਬਾਸੁਦੇਵਸੵਿ , ਜੇ ਕੋ ਜਾਣੈ ਭੇਉ ॥ਬਾਸੁਦੇਵਸਿਅ
ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ ॥੪॥
ਮਃ ੧ ॥ਮਃ = ਮਹੱਲਾ
ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ ॥ਬੰਧਾ
ਗਿਆਨ ਕਾ ਬਧਾ ਮਨੁ ਰਹੈ, ਗੁਰ ਬਿਨੁ ਗਿਆਨੁ ਨ ਹੋਇ ॥੫॥ਬੰਧਾ
ਪਉੜੀ ॥
ਪੜਿਆ ਹੋਵੈ ਗੁਨਹਗਾਰੁ, ਤਾ ਓਮੀ ਸਾਧੁ ਨ ਮਾਰੀਐ ॥ਤਾਂ
ਜੇਹਾ ਘਾਲੇ ਘਾਲਣਾ, ਤੇਵੇਹੋ ਨਾਉ ਪਚਾਰੀਐ ॥ਨਾਉਂ
ਐਸੀ ਕਲਾ ਨ ਖੇਡੀਐ, ਜਿਤੁ ਦਰਗਹ ਗਇਆ ਹਾਰੀਐ ॥
ਪੜਿਆ ਅਤੈ ਓਮੀਆ ਵੀਚਾਰੁ, ਅਗੈ ਵੀਚਾਰੀਐ ॥
ਮੁਹਿ ਚਲੈ, ਸੁ ਅਗੈ ਮਾਰੀਐ ॥੧੨॥
ਆਸਾ ਮਹਲਾ ੪ ॥ਮਹੱਲਾ
ਜਿਨ ਮਸਤਕਿ ਧੁਰਿ ਹਰਿ ਲਿਖਿਆ, ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥ਤਿਨਾਂ
ਅਗਿਆਨੁ ਅੰਧੇਰਾ ਕਟਿਆ, ਗੁਰਗਿਆਨੁ ਘਟਿ ਬਲਿਆ ॥
ਹਰਿ ਲਧਾ ਰਤਨੁ ਪਦਾਰਥੋ, ਫਿਰਿ ਬਹੁੜਿ ਨ ਚਲਿਆ ॥ਲੱਧਾ
ਜਨ ਨਾਨਕ ਨਾਮੁ ਆਰਾਧਿਆ, ਆਰਾਧਿ ਹਰਿ ਮਿਲਿਆ ॥੧॥
ਸਲੋਕੁ ਮਃ ੧ ॥ਮਃ = ਮਹੱਲਾ
ਨਾਨਕ, ਮੇਰੁ ਸਰੀਰ ਕਾ, ਇਕੁ ਰਥੁ, ਇਕੁ ਰਥਵਾਹੁ ॥
ਜੁਗੁ ਜੁਗੁ ਫੇਰਿ ਵਟਾਈਅਹਿ, ਗਿਆਨੀ ਬੁਝਹਿ ਤਾਹਿ ॥ਵਟਾਈਅਹਿਂ, ਬੁਝਹਿਂ, ਤਾਹਿਂ
ਸਤਜੁਗਿ ਰਥੁ ਸੰਤੋਖ ਕਾ, ਧਰਮੁ ਅਗੈ ਰਥਵਾਹੁ ॥
ਤ੍ਰੇਤੈ ਰਥੁ ਜਤੈ ਕਾ, ਜੋਰੁ ਅਗੈ ਰਥਵਾਹੁ ॥ਜ਼ੋਰੁ
ਦੁਆਪੁਰਿ ਰਥੁ ਤਪੈ ਕਾ, ਸਤੁ ਅਗੈ ਰਥਵਾਹੁ ॥
ਕਲਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ ॥੧॥
ਮਃ ੧ ॥ਮਃ = ਮਹੱਲਾ
ਸਾਮ ਕਹੈ ਸੇਤੰਬਰੁ ਸੁਆਮੀ, ਸਚ ਮਹਿ ਆਛੈ ਸਾਚਿ ਰਹੇ ॥
ਸਭੁ ਕੋ ਸਚਿ ਸਮਾਵੈ ॥
ਰਿਗੁ ਕਹੈ ਰਹਿਆ ਭਰਪੂਰਿ ॥
ਰਾਮ ਨਾਮੁ, ਦੇਵਾ ਮਹਿ ਸੂਰੁ ॥ਦੇਵਾਂ
ਨਾਇ ਲਇਐ, ਪਰਾਛਤ ਜਾਹਿ ॥ਲਇਐਂ, ਜਾਹਿਂ
ਨਾਨਕ, ਤਉ ਮੋਖੰਤਰੁ ਪਾਹਿ ॥ਪਾਹਿਂ
ਜੁਜ ਮਹਿ, ਜੋਰਿ ਛਲੀ ਚੰਦ੍ਰਾਵਲਿ, ਕਾਨ੍‍ ਕ੍ਰਿਸਨੁ ਜਾਦਮੁ ਭਇਆ ॥ਜ਼ੋਰਿ, ਕ੍ਰਿਸ਼ਨੁ
ਪਾਰਜਾਤੁ ਗੋਪੀ ਲੈ ਆਇਆ, ਬਿੰਦ੍ਰਾਬਨ ਮਹਿ ਰੰਗੁ ਕੀਆ ॥
ਕਲਿ ਮਹਿ, ਬੇਦੁ ਅਥਰਬਣੁ ਹੂਆ, ਨਾਉ ਖੁਦਾਈ ਅਲਹੁ ਭਇਆ ॥ਨਾਉਂ, ਅਲੱਹ
ਨੀਲ ਬਸਤ੍ਰ ਲੇ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ ॥ਪਠਾਣੀਂ
ਚਾਰੇ ਵੇਦ ਹੋਏ ਸਚਿਆਰ ॥
ਪੜਹਿ ਗੁਣਹਿ ਤਿਨ੍‍ ਚਾਰ ਵੀਚਾਰ ॥ਪੜਹਿਂ, ਗੁਣਹਿਂ
ਭਾਉ ਭਗਤਿ ਕਰਿ, ਨੀਚੁ ਸਦਾਏ ॥
ਤਉ ਨਾਨਕ, ਮੋਖੰਤਰੁ ਪਾਏ ॥੨॥
ਪਉੜੀ ॥
ਸਤਿਗੁਰ ਵਿਟਹੁ ਵਾਰਿਆ, ਜਿਤੁ ਮਿਲਿਐ, ਖਸਮੁ ਸਮਾਲਿਆ ॥ਵਿਟਹੁਂ, ਮਿਲਿਐਂ
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ, ਇਨੑੀ ਨੇਤ੍ਰੀ ਜਗਤੁ ਨਿਹਾਲਿਆ ॥ਉਪਦੇਸ਼ੁ, ਇਨੑੀਂ, ਨੇਤ੍ਰੀਂ
ਖਸਮੁ ਛੋਡਿ, ਦੂਜੈ ਲਗੇ, ਡੁਬੇ ਸੇ ਵਣਜਾਰਿਆ ॥
ਸਤਿਗੁਰੂ ਹੈ ਬੋਹਿਥਾ, ਵਿਰਲੈ ਕਿਨੈ ਵੀਚਾਰਿਆ ॥
ਕਰਿ ਕਿਰਪਾ, ਪਾਰਿ ਉਤਾਰਿਆ ॥੧੩॥
ਜਿਨੀ ਐਸਾ ਹਰਿ ਨਾਮੁ ਨ ਚੇਤਿਓ, ਸੇ ਕਾਹੇ ਜਗਿ ਆਏ ਰਾਮ ਰਾਜੇ ॥ਜਿਨੀਂ
ਇਹੁ ਮਾਣਸ ਜਨਮੁ ਦੁਲੰਭੁ ਹੈ, ਨਾਮ ਬਿਨਾ, ਬਿਰਥਾ ਸਭੁ ਜਾਏ ॥
ਹੁਣਿ ਵਤੈ, ਹਰਿ ਨਾਮੁ ਨ ਬੀਜਿਓ, ਅਗੈ ਭੁਖਾ ਕਿਆ ਖਾਏ ॥
ਮਨਮੁਖਾ ਨੋ ਫਿਰਿ ਜਨਮੁ ਹੈ, ਨਾਨਕ, ਹਰਿ ਭਾਏ ॥੨॥ਮਨਮੁਖਾਂ
ਸਲੋਕੁ ਮਃ ੧ ॥ਮਃ = ਮਹੱਲਾ
ਸਿੰਮਲ ਰੁਖੁ ਸਰਾਇਰਾ, ਅਤਿ ਦੀਰਘ, ਅਤਿ ਮੁਚੁ ॥ਰੁੱਖੁ, ਮੁੱਚੁ
ਓਇ ਜਿ ਆਵਹਿ ਆਸ ਕਰਿ, ਜਾਹਿ ਨਿਰਾਸੇ ਕਿਤੁ ॥ਆਵਹਿਂ, ਜਾਹਿਂ, ਨਿਰਾਸ਼ੇ
ਫਲ ਫਿਕੇ, ਫੁਲ ਬਕਬਕੇ, ਕੰਮਿ ਨ ਆਵਹਿ ਪਤ ॥ਫਿੱਕੇ, ਆਵਹਿਂ
ਮਿਠਤੁ ਨੀਵੀ ਨਾਨਕਾ, ਗੁਣ ਚੰਗਿਆਈਆ ਤਤੁ ॥ਚੰਗਿਆਈਆਂ, ਤੱਤੁ
ਸਭੁ ਕੋ ਨਿਵੈ ਆਪ ਕਉ, ਪਰ ਕਉ ਨਿਵੈ ਨ ਕੋਇ ॥
ਧਰਿ ਤਾਰਾਜੂ ਤੋਲੀਐ, ਨਿਵੈ ਸੁ, ਗਉਰਾ ਹੋਇ ॥ਤਾਰਾਜ਼ੂ
ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹਿ ॥
ਸੀਸਿ ਨਿਵਾਇਐ, ਕਿਆ ਥੀਐ, ਜਾ ਰਿਦੈ ਕੁਸੁਧੇ ਜਾਹਿ ॥੧॥ਨਿਵਾਇਐਂ, ਕੁਸ਼ੁਧੇ, ਜਾਹਿਂ
ਮਃ ੧ ॥ ਮਃ = ਮਹੱਲਾ
ਪੜਿ ਪੁਸਤਕ, ਸੰਧਿਆ ਬਾਦੰ ॥
ਸਿਲ ਪੂਜਸਿ, ਬਗੁਲ ਸਮਾਧੰ ॥
ਮੁਖਿ ਝੂਠ ਬਿਭੂਖਣ ਸਾਰੰ ॥
ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ, ਤਿਲਕੁ ਲਿਲਾਟੰ ॥
ਦੁਇ ਧੋਤੀ, ਬਸਤ੍ਰ ਕਪਾਟੰ ॥
ਜੇ ਜਾਣਸਿ ਬ੍ਰਹਮੰ ਕਰਮੰ ॥
ਸਭਿ ਫੋਕਟ ਨਿਸਚਉ ਕਰਮੰ ॥ਨਿਸ਼ਚਉ
ਕਹੁ ਨਾਨਕ, ਨਿਹਚਉ ਧਿਆਵੈ ॥
ਵਿਣੁ ਸਤਿਗੁਰ, ਵਾਟ ਨ ਪਾਵੈ ॥੨॥
ਪਉੜੀ ॥
ਕਪੜੁ ਰੂਪੁ ਸੁਹਾਵਣਾ, ਛਡਿ ਦੁਨੀਆ ਅੰਦਰਿ ਜਾਵਣਾ ॥
ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ ॥
ਹੁਕਮ ਕੀਏ ਮਨਿ ਭਾਵਦੇ, ਰਾਹਿ ਭੀੜੈ ਅਗੈ ਜਾਵਣਾ ॥ਭਾਂਵਦੇ
ਨੰਗਾ ਦੋਜਕਿ ਚਾਲਿਆ, ਤਾ ਦਿਸੈ ਖਰਾ ਡਰਾਵਣਾ ॥ਦੋਜ਼ਕਿ, ਤਾਂ
ਕਰਿ ਅਉਗਣ, ਪਛੋਤਾਵਣਾ ॥੧੪॥
ਤੂੰ ਹਰਿ ਤੇਰਾ ਸਭੁ ਕੋ, ਸਭਿ ਤੁਧੁ ਉਪਾਏ ਰਾਮ ਰਾਜੇ ॥
ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ, ਸਭਿ ਚਲਹਿ ਚਲਾਏ ॥ਨਾਹੀਂ, ਚਲਹਿਂ
ਜਿਨ੍‍ ਤੂੰ ਮੇਲਹਿ ਪਿਆਰੇ, ਸੇ ਤੁਧੁ ਮਿਲਹਿ, ਜੋ ਹਰਿ ਮਨਿ ਭਾਏ ॥
ਜਨ ਨਾਨਕ ਸਤਿਗੁਰੁ ਭੇਟਿਆ, ਹਰਿ ਨਾਮਿ ਤਰਾਏ ॥੩॥
ਸਲੋਕੁ ਮਃ ੧ ॥ਮਃ = ਮਹੱਲਾ
ਦਇਆ ਕਪਾਹ, ਸੰਤੋਖੁ ਸੂਤੁ, ਜਤੁ ਗੰਢੀ, ਸਤੁ ਵਟੁ ॥ਸੱਤ, ਵੱਟ
ਏਹੁ ਜਨੇਊ ਜੀਅ ਕਾ, ਹਈ ਤ ਪਾਡੇ ਘਤੁ ॥ਤਂ, ਪਾਂਡੇ, ਘੱਤ
ਨਾ ਏਹੁ ਤੁਟੈ, ਨਾ ਮਲੁ ਲਗੈ, ਨਾ ਏਹੁ ਜਲੈ, ਨ ਜਾਇ ॥ਤੁੱਟੈ
ਧੰਨੁ ਸੁ ਮਾਣਸ ਨਾਨਕਾ, ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ, ਬਹਿ ਚਉਕੈ ਪਾਇਆ ॥ਚਉਂਕੈ
ਸਿਖਾ ਕੰਨਿ ਚੜਾਈਆ, ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ, ਓਹੁ ਝੜਿ ਪਿਆ, ਵੇਤਗਾ ਗਇਆ ॥੧॥ਵੇਤੱਗਾ
ਮਃ ੧ ॥ਮਃ = ਮਹੱਲਾ
ਲਖ ਚੋਰੀਆ, ਲਖ ਜਾਰੀਆ, ਲਖ ਕੂੜੀਆ, ਲਖ ਗਾਲਿ ॥ਚੋਰੀਆਂ, ਜਾਰੀਆਂ, ਕੂੜੀਆਂ
ਲਖ ਠਗੀਆ ਪਹਿਨਾਮੀਆ, ਰਾਤਿ ਦਿਨਸੁ ਜੀਅ ਨਾਲਿ ॥ਠਗੀਆਂ, ਪਹਿਨਾਮੀਆਂ
ਤਗੁ ਕਪਾਹਹੁ ਕਤੀਐ, ਬਾਮ੍‍ਣੁ ਵਟੇ ਆਇ ॥ਕਪਾਹੋਂ
ਕੁਹਿ ਬਕਰਾ ਰਿੰਨੑਿ ਖਾਇਆ, ਸਭੁ ਕੋ ਆਖੈ ਪਾਇ ॥
ਹੋਇ ਪੁਰਾਣਾ ਸੁਟੀਐ, ਭੀ ਫਿਰਿ ਪਾਈਐ ਹੋਰੁ ॥
ਨਾਨਕ, ਤਗੁ ਨ ਤੁਟਈ, ਜੇ ਤਗਿ ਹੋਵੈ ਜੋਰੁ ॥੨॥ਜ਼ੋਰੁ
ਮਃ ੧ ॥ਮਃ = ਮਹੱਲਾ
ਨਾਇ ਮੰਨਿਐ, ਪਤਿ ਊਪਜੈ, ਸਾਲਾਹੀ ਸਚੁ ਸੂਤੁ ॥ਨਾਂਇਂ, ਮੰਨਿਐਂ, ਸਾਲਾਹੀਂ
ਦਰਗਹ ਅੰਦਰਿ ਪਾਈਐ, ਤਗੁ ਨ ਤੂਟਸਿ ਪੂਤ ॥੩॥
ਮਃ ੧ ॥ਮਃ = ਮਹੱਲਾ
ਤਗੁ ਨ ਇੰਦ੍ਰੀ, ਤਗੁ ਨ ਨਾਰੀ ॥
ਭਲਕੇ, ਥੁਕ ਪਵੈ ਨਿਤ, ਦਾੜੀ ॥
ਤਗੁ ਨ ਪੈਰੀ, ਤਗੁ ਨ ਹਥੀ ॥ਪੈਰੀਂ, ਹੱਥੀਂ
ਤਗੁ ਨ ਜਿਹਵਾ, ਤਗੁ ਨ ਅਖੀ ॥ਅੱਖੀਂ
ਵੇਤਗਾ ਆਪੇ ਵਤੈ ॥ਵੇਤੱਗਾ
ਵਟਿ ਧਾਗੇ, ਅਵਰਾ ਘਤੈ ॥ਅਵਰਾਂ, ਘੱਤੈ
ਲੈ ਭਾੜਿ, ਕਰੇ ਵੀਆਹੁ ॥
ਕਢਿ ਕਾਗਲੁ, ਦਸੇ ਰਾਹੁ ॥
ਸੁਣਿ ਵੇਖਹੁ ਲੋਕਾ, ਏਹੁ ਵਿਡਾਣੁ ॥
ਮਨਿ ਅੰਧਾ, ਨਾਉ ਸੁਜਾਣੁ ॥੪॥ਨਾਂਉਂ
ਪਉੜੀ ॥
ਸਾਹਿਬੁ ਹੋਇ ਦਇਆਲੁ, ਕਿਰਪਾ ਕਰੇ, ਤਾ ਸਾਈ ਕਾਰ ਕਰਾਇਸੀ ॥ਤਾਂ
ਸੋ ਸੇਵਕੁ ਸੇਵਾ ਕਰੇ, ਜਿਸ ਨੋ ਹੁਕਮੁ ਮਨਾਇਸੀ ॥
ਹੁਕਮਿ ਮੰਨਿਐ, ਹੋਵੈ ਪਰਵਾਣੁ, ਤਾ ਖਸਮੈ ਕਾ ਮਹਲੁ ਪਾਇਸੀ ॥ਮੰਨਿਐਂ
ਖਸਮੈ ਭਾਵੈ ਸੋ ਕਰੇ, ਮਨਹੁ ਚਿੰਦਿਆ ਸੋ ਫਲੁ ਪਾਇਸੀ ॥ਮਨਹੁਂ
ਤਾ, ਦਰਗਹ ਪੈਧਾ ਜਾਇਸੀ ॥੧੫॥ਤਾਂ
ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਤਿ ਕਰਿ, ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ਰਾਗੀਂ, ਨਾਦੀਂ, ਬੇਦੀਂ, ਭਾਂਤਿ, ਨਹੀਂ
ਜਿਨਾ ਅੰਤਰਿ ਕਪਟੁ ਵਿਕਾਰੁ ਹੈ, ਤਿਨਾ ਰੋਇ ਕਿਆ ਕੀਜੈ ॥ਜਿਨਾਂ, ਤਿਨਾਂ
ਹਰਿ ਕਰਤਾ ਸਭੁ ਕਿਛੁ ਜਾਣਦਾ, ਸਿਰਿ ਰੋਗ ਹਥੁ ਦੀਜੈ ॥
ਜਿਨਾ ਨਾਨਕ, ਗੁਰਮੁਖਿ ਹਿਰਦਾ ਸੁਧੁ ਹੈ, ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥ਜਿਨਾਂ, ਸ਼ੁਧ
ਸਲੋਕੁ ਮਃ ੧ ॥ਮਃ = ਮਹੱਲਾ
ਗਊ ਬਿਰਾਹਮਣ ਕਉ ਕਰੁ ਲਾਵਹੁ, ਗੋਬਰਿ ਤਰਣੁ ਨ ਜਾਈ ॥
ਧੋਤੀ ਟਿਕਾ ਤੈ ਜਪਮਾਲੀ, ਧਾਨੁ ਮਲੇਛਾਂ ਖਾਈ ॥ਟਿੱਕਾ
ਅੰਤਰਿ ਪੂਜਾ, ਪੜਹਿ ਕਤੇਬਾ, ਸੰਜਮੁ ਤੁਰਕਾ ਭਾਈ ॥ਪੜਹਿਂ, ਕਤੇਬਾਂ, ਤੁਰਕਾਂ
ਛੋਡੀਲੇ ਪਾਖੰਡਾ ॥
ਨਾਮਿ ਲਇਐ, ਜਾਹਿ ਤਰੰਦਾ ॥੧॥ਲਇਐਂ, ਜਾਹਿਂ
ਮਃ ੧ ॥ਮਃ = ਮਹੱਲਾ
ਮਾਣਸ ਖਾਣੇ ਕਰਹਿ ਨਿਵਾਜ ॥ਕਰਹਿਂ
ਛੁਰੀ ਵਗਾਇਨਿ, ਤਿਨ ਗਲਿ ਤਾਗ ॥
ਤਿਨ ਘਰਿ, ਬ੍ਰਹਮਣ ਪੂਰਹਿ ਨਾਦ ॥ਪੂਰਹਿਂ
ਉਨੑਾ ਭਿ ਆਵਹਿ ਓਈ ਸਾਦ ॥ਉਨੑਾਂ, ਆਵਹਿਂ
ਕੂੜੀ ਰਾਸਿ, ਕੂੜਾ ਵਾਪਾਰੁ ॥
ਕੂੜੁ ਬੋਲਿ, ਕਰਹਿ ਆਹਾਰੁ ॥ਕਰਹਿਂ
ਸਰਮ ਧਰਮ ਕਾ ਡੇਰਾ ਦੂਰਿ ॥ਸ਼ਰਮ
ਨਾਨਕ ਕੂੜੁ ਰਹਿਆ ਭਰਪੂਰਿ ॥
ਮਥੈ ਟਿਕਾ, ਤੇੜਿ ਧੋਤੀ ਕਖਾਈ ॥ਟਿੱਕਾ
ਹਥਿ ਛੁਰੀ, ਜਗਤ ਕਾਸਾਈ ॥
ਨੀਲ ਵਸਤ੍ਰ ਪਹਿਰਿ, ਹੋਵਹਿ ਪਰਵਾਣੁ ॥ਹੋਵਹਿਂ
ਮਲੇਛ ਧਾਨੁ ਲੇ, ਪੂਜਹਿ ਪੁਰਾਣੁ ॥ਪੂਜਹਿਂ
ਅਭਾਖਿਆ ਕਾ ਕੁਠਾ ਬਕਰਾ ਖਾਣਾ ॥ਕੁੱਠਾ
ਚਉਕੇ ਉਪਰਿ ਕਿਸੈ ਨ ਜਾਣਾ ॥ਚਉਂਕੇ
ਦੇ ਕੈ ਚਉਕਾ, ਕਢੀ ਕਾਰ ॥ਚਉਂਕਾ
ਉਪਰਿ ਆਇ ਬੈਠੇ ਕੂੜਿਆਰ ॥
ਮਤੁ ਭਿਟੈ ਵੇ, ਮਤੁ ਭਿਟੈ ॥
ਇਹੁ ਅੰਨੁ ਅਸਾਡਾ ਫਿਟੈ ॥
ਤਨਿ ਫਿਟੈ, ਫੇੜ ਕਰੇਨਿ ॥
ਮਨਿ ਜੂਠੈ, ਚੁਲੀ ਭਰੇਨਿ ॥
ਕਹੁ ਨਾਨਕ, ਸਚੁ ਧਿਆਈਐ ॥
ਸੁਚਿ ਹੋਵੈ, ਤਾ ਸਚੁ ਪਾਈਐ ॥੨॥
ਪਉੜੀ ॥
ਚਿਤੈ ਅੰਦਰਿ ਸਭੁ ਕੋ, ਵੇਖਿ ਨਦਰੀ ਹੇਠਿ ਚਲਾਇਦਾ ॥ਚਲਾਇੰਦਾ
ਆਪੇ ਦੇ ਵਡਿਆਈਆ, ਆਪੇ ਹੀ ਕਰਮ ਕਰਾਇਦਾ ॥ਵਡਿਆਈਆਂ, ਕਰਾਇੰਦਾ
ਵਡਹੁ ਵਡਾ ਵਡ ਮੇਦਨੀ, ਸਿਰੇ ਸਿਰਿ ਧੰਧੈ ਲਾਇਦਾ ॥ਵਡਹੁਂ, ਲਾਇੰਦਾ
ਨਦਰਿ ਉਪਠੀ ਜੇ ਕਰੇ, ਸੁਲਤਾਨਾ ਘਾਹੁ ਕਰਾਇਦਾ ॥ਕਰਾਇੰਦਾ
ਦਰਿ ਮੰਗਨਿ, ਭਿਖ ਨ ਪਾਇਦਾ ॥੧੬॥ਪਾਇੰਦਾ
ਆਸਾ ਮਹਲਾ ੪ ॥ਮਹੱਲਾ
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ, ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥ਸੁਘੱੜ
ਜੇ ਬਾਹਰਹੁ ਭੁਲਿ ਚੁਕਿ ਬੋਲਦੇ, ਭੀ ਖਰੇ ਹਰਿ ਭਾਣੇ ॥ਬਾਹਰਹੁਂ
ਹਰਿ ਸੰਤਾ ਨੋ ਹੋਰੁ ਥਾਉ ਨਾਹੀ, ਹਰਿ ਮਾਣੁ ਨਿਮਾਣੇ ॥ਸੰਤਾਂ, ਥਾਂਉਂ, ਨਾਹੀਂ
ਜਨ ਨਾਨਕ ਨਾਮੁ ਦੀਬਾਣੁ ਹੈ, ਹਰਿ ਤਾਣੁ ਸਤਾਣੇ ॥੧॥
ਸਲੋਕੁ ਮਃ ੧ ॥ਮਃ = ਮਹੱਲਾ
ਜੇ ਮੋਹਾਕਾ ਘਰੁ ਮੁਹੈ, ਘਰੁ ਮੁਹਿ ਪਿਤਰੀ ਦੇਇ ॥ਪਿਤਰੀਂ
ਅਗੈ ਵਸਤੁ ਸਿਞਾਣੀਐ, ਪਿਤਰੀ ਚੋਰ ਕਰੇਇ ॥ਪਿਤਰੀਂ
ਵਢੀਅਹਿ ਹਥ ਦਲਾਲ ਕੇ, ਮੁਸਫੀ ਏਹ ਕਰੇਇ ॥ਵਢੀਅਹਿਂ, ਮੁੰਸਫੀ
ਨਾਨਕ, ਅਗੈ ਸੋ ਮਿਲੈ, ਜਿ ਖਟੇ ਘਾਲੇ ਦੇਇ ॥੧॥
ਮਃ ੧ ॥ਮਃ = ਮਹੱਲਾ
ਜਿਉ ਜੋਰੂ, ਸਿਰਨਾਵਣੀ ਆਵੈ ਵਾਰੋ ਵਾਰ ॥ਜਿਉਂ
ਜੂਠੇ ਜੂਠਾ ਮੁਖਿ ਵਸੈ, ਨਿਤ ਨਿਤ ਹੋਇ ਖੁਆਰੁ ॥
ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥ਆਖੀਅਹਿਂ
ਸੂਚੇ ਸੇਈ ਨਾਨਕਾ, ਜਿਨ ਮਨਿ ਵਸਿਆ ਸੋਇ ॥੨॥
ਤੁਰੇ ਪਲਾਣੇ ਪਉਣਵੇਗ, ਹਰ ਰੰਗੀ ਹਰਮ ਸਵਾਰਿਆ ॥ਰੰਗੀਂ
ਕੋਠੇ ਮੰਡਪ ਮਾੜੀਆ, ਲਾਇ ਬੈਠੇ ਕਰਿ ਪਾਸਾਰਿਆ ॥ਮਾੜੀਆਂ
ਚੀਜ ਕਰਨਿ ਮਨਿ ਭਾਵਦੇ, ਹਰਿ ਬੁਝਨਿ ਨਾਹੀ, ਹਾਰਿਆ ॥ਚੀਜ਼, ਭਾਂਵਦੇ, ਨਾਹੀਂ
ਕਰਿ ਫੁਰਮਾਇਸਿ ਖਾਇਆ, ਵੇਖਿ ਮਹਲਤਿ ਮਰਣੁ ਵਿਸਾਰਿਆ ॥ਫੁਰਮਾਇਸ਼
ਜਰੁ ਆਈ, ਜੋਬਨਿ ਹਾਰਿਆ ॥੧੭॥ਹਾਰਿਆਂ
ਜਿਥੈ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨੁ ਸੁਹਾਵਾ ਰਾਮ ਰਾਜੇ ॥
ਗੁਰਸਿਖੀ ਸੋ ਥਾਨੁ ਭਾਲਿਆ, ਲੈ ਧੂਰਿ ਮੁਖਿ ਲਾਵਾ ॥
ਗੁਰਸਿਖਾ ਕੀ ਘਾਲ ਥਾਇ ਪਈ, ਜਿਨ ਹਰਿ ਨਾਮੁ ਧਿਆਵਾ ॥ਗੁਰਸਿਖਾਂ, ਥਾਂਇ
ਜਿਨ੍‍ ਨਾਨਕੁ ਸਤਿਗੁਰੁ ਪੂਜਿਆ, ਤਿਨ ਹਰਿ ਪੂਜ ਕਰਾਵਾ ॥੨॥
ਸਲੋਕੁ ਮਃ ੧ ॥ਮਃ = ਮਹੱਲਾ
ਜੇਕਰਿ ਸੂਤਕੁ ਮੰਨੀਐ, ਸਭ ਤੈ ਸੂਤਕੁ ਹੋਇ ॥
ਗੋਹੇ ਅਤੈ ਲਕੜੀ ਅੰਦਰਿ, ਕੀੜਾ ਹੋਇ ॥
ਜੇਤੇ ਦਾਣੇ ਅੰਨ ਕੇ, ਜੀਆ ਬਾਝੁ ਨ ਕੋਇ ॥ਜੀਆਂ
ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ ॥ਪਹਿਲਾਂ
ਸੂਤਕੁ ਕਿਉ ਕਰਿ ਰਖੀਐ, ਸੂਤਕੁ ਪਵੈ ਰਸੋਇ ॥ਕਿਉਂ
ਨਾਨਕ, ਸੂਤਕੁ ਏਵ ਨ ਉਤਰੈ, ਗਿਆਨੁ ਉਤਾਰੇ ਧੋਇ ॥੧॥
ਮਃ ੧ ॥ਮਃ = ਮਹੱਲਾ
ਮਨ ਕਾ ਸੂਤਕੁ ਲੋਭੁ ਹੈ, ਜਿਹਵਾ ਸੂਤਕੁ ਕੂੜੁ ॥
ਅਖੀ ਸੂਤਕੁ, ਵੇਖਣਾ ਪਰਤ੍ਰਿਅ, ਪਰਧਨ ਰੂਪੁ ॥
ਕੰਨੀ ਸੂਤਕੁ, ਕੰਨਿ ਪੈ ਲਾਇਤਬਾਰੀ ਖਾਹਿ ॥ਖਾਹਿਂ
ਨਾਨਕ, ਹੰਸਾ ਆਦਮੀ, ਬਧੇ ਜਮਪੁਰਿ ਜਾਹਿ ॥੨॥ਹੰਸਾਂ, ਬੰਧੇ, ਜਾਹਿਂ
ਮਃ ੧ ॥ਮਃ = ਮਹੱਲਾ
ਸਭੋ ਸੂਤਕੁ ਭਰਮੁ ਹੈ, ਦੂਜੈ ਲਗੈ ਜਾਇ ॥
ਜੰਮਣੁ ਮਰਣਾ ਹੁਕਮੁ ਹੈ, ਭਾਣੈ ਆਵੈ ਜਾਇ ॥
ਖਾਣਾ ਪੀਣਾ ਪਵਿਤ੍ਰੁ ਹੈ, ਦਿਤੋਨੁ ਰਿਜਕੁ ਸੰਬਾਹਿ ॥ਰਿਜ਼ਕੁ
ਨਾਨਕ, ਜਿਨੑੀ ਗੁਰਮੁਖਿ ਬੁਝਿਆ, ਤਿਨੑਾ ਸੂਤਕੁ ਨਾਹਿ ॥੩॥ਨਾਹਿਂ
ਪਉੜੀ ॥
ਸਤਿਗੁਰੁ ਵਡਾ ਕਰਿ ਸਾਲਾਹੀਐ, ਜਿਸੁ ਵਿਚਿ ਵਡੀਆ ਵਡਿਆਈਆ ॥ਵਡੀਆਂ, ਵਡਿਆਈਆਂ
ਸਹਿ ਮੇਲੇ, ਤਾ ਨਦਰੀ ਆਈਆ ॥ਸ਼ਹਿ, ਤਾਂ, ਆਈਆਂ
ਜਾ ਤਿਸੁ ਭਾਣਾ, ਤਾ ਮਨਿ ਵਸਾਈਆ ॥ਜਾਂ, ਤਾਂ, ਵਸਾਈਆਂ
ਕਰਿ ਹੁਕਮੁ ਮਸਤਕਿ ਹਥੁ ਧਰਿ, ਵਿਚਹੁ ਮਾਰਿ ਕਢੀਆ ਬੁਰਿਆਈਆ ॥ਵਿਚਹੁਂ, ਕਢੀਆਂ, ਬੁਰਿਆਈਆਂ
ਸਹਿ ਤੁਠੈ, ਨਉ ਨਿਧਿ ਪਾਈਆ ॥੧੮॥ਸ਼ਹਿ, ਪਾਈਆਂ
ਗੁਰਸਿਖਾ ਮਨਿ ਹਰਿ ਪ੍ਰੀਤਿ ਹੈ, ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥ਗੁਰਸਿਖਾਂ
ਕਰਿ ਸੇਵਹਿ ਪੂਰਾ ਸਤਿਗੁਰੂ, ਭੁਖ ਜਾਇ ਲਹਿ ਮੇਰੀ ॥ਸੇਵਹਿਂ
ਗੁਰਸਿਖਾ ਕੀ ਭੁਖ ਸਭ ਗਈ, ਤਿਨ ਪਿਛੈ ਹੋਰ ਖਾਇ ਘਨੇਰੀ ॥ਗੁਰਸਿਖਾਂ
ਜਨ ਨਾਨਕ, ਹਰਿ ਪੁੰਨੁ ਬੀਜਿਆ, ਫਿਰਿ, ਤੋਟਿ ਨ ਆਵੈ, ਹਰਿ ਪੁੰਨ ਕੇਰੀ ॥੩॥ਬੀਜਿਆਂ
ਸਲੋਕੁ ਮਃ ੧ ॥ਮਃ = ਮਹੱਲਾ
ਪਹਿਲਾ ਸੁਚਾ ਆਪਿ ਹੋਇ, ਸੁਚੈ ਬੈਠਾ ਆਇ ॥ਪਹਿਲਾਂ
ਸੁਚੇ ਅਗੈ ਰਖਿਓਨੁ, ਕੋਇ ਨ ਭਿਟਿਓ ਜਾਇ ॥
ਸੁਚਾ ਹੋਇ ਕੈ ਜੇਵਿਆ, ਲਗਾ ਪੜਣਿ ਸਲੋਕੁ ॥
ਕੁਹਥੀ ਜਾਈ ਸਟਿਆ, ਕਿਸੁ ਏਹੁ ਲਗਾ ਦੋਖੁ ॥
ਅੰਨੁ ਦੇਵਤਾ, ਪਾਣੀ ਦੇਵਤਾ, ਬੈਸੰਤਰੁ ਦੇਵਤਾ ਲੂਣੁ, ਪੰਜਵਾ ਪਾਇਆ ਘਿਰਤੁ ॥ਪੰਜਵਾਂ
ਤਾ ਹੋਆ ਪਾਕੁ ਪਵਿਤੁ ॥ਤਾਂ
ਪਾਪੀ ਸਿਉ ਤਨੁ ਗਡਿਆ, ਥੁਕਾ ਪਈਆ ਤਿਤੁ ॥ਸਿਉਂ, ਗਡਿਆਂ, ਥੁਕਾਂ, ਪਈਆਂ
ਜਿਤੁ ਮੁਖਿ ਨਾਮੁ ਨ ਊਚਰਹਿ, ਬਿਨੁ ਨਾਵੈ ਰਸ ਖਾਹਿ ॥ਊਚਰਹਿਂ, ਨਾਂਵੈ, ਖਾਹਿਂ
ਨਾਨਕ, ਏਵੈ ਜਾਣੀਐ, ਤਿਤੁ ਮੁਖਿ ਥੁਕਾ ਪਾਹਿ ॥੧॥ਏਵੈਂ, ਥੁਕਾਂ, ਪਾਹਿਂ
ਮਃ ੧ ॥ਮਃ = ਮਹੱਲਾ
ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥ਭੰਡਹੁਂ, ਭੰਡਹੁਂ
ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ॥ਕਿਉਂ, ਜੰਮਹਿਂ
ਭੰਡਹੁ ਹੀ ਭੰਡੁ ਊਪਜੈ, ਭੰਡੈ ਬਾਝੁ ਨ ਕੋਇ ॥ਭੰਡਹੁਂ
ਨਾਨਕ, ਭੰਡੈ ਬਾਹਰਾ, ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ, ਭਾਗਾ ਰਤੀ ਚਾਰਿ ॥ਭਾਗਾਂ
ਨਾਨਕ, ਤੇ ਮੁਖ ਊਜਲੇ, ਤਿਤੁ ਸਚੈ ਦਰਬਾਰਿ ॥੨॥
ਪਉੜੀ ॥
ਸਭੁ ਕੋ ਆਖੈ ਆਪਣਾ, ਜਿਸੁ ਨਾਹੀ, ਸੋ ਚੁਣਿ ਕਢੀਐ ॥ਨਾਹੀਂ
ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀਐ ॥
ਜਾ ਰਹਣਾ ਨਾਹੀ ਐਤੁ ਜਗਿ, ਤਾ ਕਾਇਤੁ ਗਾਰਬਿ ਹੰਢੀਐ ॥ਨਾਹੀਂ, ਤਾਂ
ਮੰਦਾ ਕਿਸੈ ਨ ਆਖੀਐ, ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ, ਨ ਲੁਝੀਐ ॥੧੯॥
ਗੁਰਸਿਖਾ ਮਨਿ ਵਾਧਾਈਆ, ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥ਗੁਰਸਿਖਾਂ, ਵਾਧਾਈਆਂ
ਕੋਈ ਕਰਿ ਗਲ ਸੁਣਾਵੈ, ਹਰਿ ਨਾਮ ਕੀ, ਸੋ ਲਗੈ ਗੁਰਸਿਖਾ ਮਨਿ ਮਿਠਾ ॥ਗੁਰਸਿਖਾਂ
ਹਰਿ ਦਰਗਹ ਗੁਰਸਿਖ ਪੈਨਾਈਅਹਿ, ਜਿਨੑਾ ਮੇਰਾ ਸਤਿਗੁਰੁ ਤੁਠਾ ॥ਪੈਨਾਈਅਹਿਂ, ਜਿਨੑਾਂ
ਜਨ ਨਾਨਕੁ ਹਰਿ ਹਰਿ ਹੋਇਆ, ਹਰਿ ਹਰਿ ਮਨਿ ਵੁਠਾ ॥੪॥੧੨॥੧੯॥
ਸਲੋਕੁ ਮਃ ੧ ॥ਮਃ = ਮਹੱਲਾ
ਨਾਨਕ, ਫਿਕੈ ਬੋਲਿਐ, ਤਨੁ ਮਨੁ ਫਿਕਾ ਹੋਇ ॥ਬੋਲਿਐਂ
ਫਿਕੋ ਫਿਕਾ ਸਦੀਐ, ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ, ਮੁਹਿ ਥੁਕਾ ਫਿਕੇ ਪਾਇ ॥ਥੁੱਕਾਂ
ਫਿਕਾ ਮੂਰਖੁ ਆਖੀਐ, ਪਾਣਾ ਲਹੈ ਸਜਾਇ ॥੧॥ਸਜ਼ਾਇ
ਮਃ ੧ ॥ਮਃ = ਮਹੱਲਾ
ਅੰਦਰਹੁ ਝੂਠੇ, ਪੈਜ ਬਾਹਰਿ, ਦੁਨੀਆ ਅੰਦਰਿ ਫੈਲੁ ॥ਅੰਦਰਹੁਂ
ਅਠਸਠਿ ਤੀਰਥ ਜੇ ਨਾਵਹਿ, ਉਤਰੈ ਨਾਹੀ ਮੈਲੁ ॥ਨਾਵਹਿਂ, ਨਾਹੀਂ
ਜਿਨ੍‍ ਪਟੁ ਅੰਦਰਿ, ਬਾਹਰਿ ਗੁਦੜੁ, ਤੇ ਭਲੇ ਸੰਸਾਰਿ ॥
ਤਿਨ੍‍ ਨੇਹੁ ਲਗਾ ਰਬ ਸੇਤੀ, ਦੇਖਨੑੇ ਵੀਚਾਰਿ ॥
ਰੰਗਿ ਹਸਹਿ, ਰੰਗਿ ਰੋਵਹਿ, ਚੁਪ ਭੀ ਕਰਿ ਜਾਹਿ ॥ਹਸਹਿਂ, ਰੋਵਹਿਂ, ਜਾਹਿਂ
ਪਰਵਾਹ ਨਾਹੀ ਕਿਸੈ ਕੇਰੀ, ਬਾਝੁ ਸਚੇ ਨਾਹ ॥ਨਾਹੀਂ
ਦਰਿ ਵਾਟ ਉਪਰਿ ਖਰਚੁ ਮੰਗਾ, ਜਬੈ ਦੇਇ ਤ ਖਾਹਿ ॥ਤਂ, ਖਾਹਿਂ
ਦੀਬਾਨੁ ਏਕੋ, ਕਲਮ ਏਕਾ, ਹਮਾ ਤੁਮੑਾ ਮੇਲੁ ॥
ਦਰਿ ਲਏ ਲੇਖਾ ਪੀੜਿ ਛੁਟੈ, ਨਾਨਕਾ ਜਿਉ ਤੇਲੁ ॥੨॥ਜਿਉਂ
ਪਉੜੀ ॥
ਆਪੇ ਹੀ ਕਰਣਾ ਕੀਓ, ਕਲ ਆਪੇ ਹੀ ਤੈ ਧਾਰੀਐ ॥ਤੈਂ
ਦੇਖਹਿ ਕੀਤਾ ਆਪਣਾ, ਧਰਿ ਕਚੀ ਪਕੀ ਸਾਰੀਐ ॥ਦੇਖਹਿਂ
ਜੋ ਆਇਆ ਸੋ ਚਲਸੀ, ਸਭੁ ਕੋਈ ਆਈ ਵਾਰੀਐ ॥
ਜਿਸ ਕੇ ਜੀਅ ਪਰਾਣ ਹਹਿ, ਕਿਉ ਸਾਹਿਬੁ ਮਨਹੁ ਵਿਸਾਰੀਐ ॥ਹਹਿਂ, ਕਿਉਂ, ਮਨਹੁਂ
ਆਪਣ ਹਥੀ, ਆਪਣਾ, ਆਪੇ ਹੀ ਕਾਜੁ ਸਵਾਰੀਐ ॥੨੦॥ਹਥੀਂ
ਆਸਾ ਮਹਲਾ ੪ ॥ਮਹੱਲਾ
ਜਿਨੑਾ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥ਜਿਨੑਾਂ
ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ, ਜੋ ਹਰਿ ਨਾਮੁ ਧਿਆਵੈ ॥ਤ੍ਰਿਸ਼ਨਾ
ਜੋ ਹਰਿ ਹਰਿ ਨਾਮੁ ਧਿਆਇਦੇ, ਤਿਨ੍‍ ਜਮੁ ਨੇੜਿ ਨ ਆਵੈ ॥ਧਿਆਇੰਦੇ
ਜਨ ਨਾਨਕ ਕਉ ਹਰਿ ਕ੍ਰਿਪਾ ਕਰਿ, ਨਿਤ ਜਪੈ ਹਰਿ ਨਾਮੁ, ਹਰਿ ਨਾਮਿ ਤਰਾਵੈ ॥੧॥
ਸਲੋਕੁ ਮਹਲਾ ੨ ॥ਮਹੱਲਾ
ਏਹ ਕਿਨੇਹੀ ਆਸਕੀ, ਦੂਜੈ ਲਗੈ ਜਾਇ ॥ਆਸ਼ਕੀ
ਨਾਨਕ, ਆਸਕੁ ਕਾਂਢੀਐ, ਸਦ ਹੀ ਰਹੈ ਸਮਾਇ ॥ਆਸ਼ਕੁ
ਚੰਗੈ ਚੰਗਾ ਕਰਿ ਮੰਨੇ, ਮੰਦੈ ਮੰਦਾ ਹੋਇ ॥
ਆਸਕੁ ਏਹੁ ਨ ਆਖੀਐ, ਜਿ ਲੇਖੈ ਵਰਤੈ ਸੋਇ ॥੧॥ਆਸ਼ਕੁ
ਮਹਲਾ ੨ ॥ਮਹੱਲਾ
ਸਲਾਮੁ ਜਬਾਬੁ ਦੋਵੈ ਕਰੇ, ਮੁੰਢਹੁ ਘੁਥਾ ਜਾਇ ॥ਮੁੰਢਹੁਂ
ਨਾਨਕ, ਦੋਵੈ ਕੂੜੀਆ, ਥਾਇ ਨ ਕਾਈ ਪਾਇ ॥੨॥ਦੋਵੈਂ, ਕੂੜੀਆਂ, ਥਾਇ
ਪਉੜੀ ॥
ਜਿਤੁ ਸੇਵਿਐ ਸੁਖੁ ਪਾਈਐ, ਸੋ ਸਾਹਿਬੁ ਸਦਾ ਸਮੑਾਲੀਐ ॥ਸੇਵਿਐਂ
ਜਿਤੁ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ, ਕਿਉ ਘਾਲੀਐ ॥ਕਿਉਂ
ਮੰਦਾ ਮੂਲਿ ਨ ਕੀਚਈ, ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ, ਤੇਵੇਹਾ ਪਾਸਾ ਢਾਲੀਐ ॥ਜਿਉਂ
ਕਿਛੁ ਲਾਹੇ ਉਪਰਿ ਘਾਲੀਐ ॥੨੧॥
ਜਿਨੀ, ਗੁਰਮੁਖਿ ਨਾਮੁ ਧਿਆਇਆ, ਤਿਨਾ, ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥ਜਿਨੀਂ, ਤਿਨਾਂ
ਜਿਨੀ, ਸਤਿਗੁਰੁ ਪੁਰਖੁ ਮਨਾਇਆ, ਤਿਨ, ਪੂਜੇ ਸਭੁ ਕੋਈ ॥ਜਿਨੀਂ
ਜਿਨੑੀ, ਸਤਿਗੁਰੁ ਪਿਆਰਾ ਸੇਵਿਆ, ਤਿਨੑਾ, ਸੁਖੁ ਸਦ ਹੋਈ ॥ਜਿਨੀਂ, ਤਿਨੑਾਂ
ਜਿਨੑਾ, ਨਾਨਕੁ ਸਤਿਗੁਰੁ ਭੇਟਿਆ, ਤਿਨੑਾ, ਮਿਲਿਆ ਹਰਿ ਸੋਈ ॥੨॥ਜਿਨੑਾਂ, ਤਿਨੑਾਂ
ਸਲੋਕੁ ਮਹਲਾ ੨ ॥ਮਹੱਲਾ
ਚਾਕਰੁ ਲਗੈ ਚਾਕਰੀ, ਨਾਲੇ ਗਾਰਬੁ ਵਾਦੁ ॥
ਗਲਾ ਕਰੇ ਘਣੇਰੀਆ, ਖਸਮ ਨ ਪਾਏ ਸਾਦੁ ॥ਗਲਾਂ, ਘਣੇਰੀਆਂ
ਆਪੁ ਗਵਾਇ ਸੇਵਾ ਕਰੇ, ਤਾ ਕਿਛੁ ਪਾਏ ਮਾਨੁ ॥ਤਾਂ
ਨਾਨਕ, ਜਿਸ ਨੋ ਲਗਾ, ਤਿਸੁ ਮਿਲੈ, ਲਗਾ ਸੋ ਪਰਵਾਨੁ ॥੧॥
ਮਹਲਾ ੨ ॥ਮਹੱਲਾ
ਜੋ ਜੀਇ ਹੋਇ ਸੁ ਉਗਵੈ, ਮੁਹ ਕਾ ਕਹਿਆ ਵਾਉ ॥ਮੁੰਹ
ਬੀਜੇ ਬਿਖੁ, ਮੰਗੈ ਅੰਮ੍ਰਿਤੁ, ਵੇਖਹੁ ਏਹੁ ਨਿਆਉ ॥੨॥
ਮਹਲਾ ੨ ॥ਮਹੱਲਾ
ਨਾਲਿ ਇਆਣੇ ਦੋਸਤੀ, ਕਦੇ ਨ ਆਵੈ ਰਾਸਿ ॥
ਜੇਹਾ ਜਾਣੈ ਤੇਹੋ ਵਰਤੈ, ਵੇਖਹੁ ਕੋ ਨਿਰਜਾਸਿ ॥
ਵਸਤੂ ਅੰਦਰਿ ਵਸਤੁ ਸਮਾਵੈ, ਦੂਜੀ ਹੋਵੈ ਪਾਸਿ ॥
ਸਾਹਿਬ ਸੇਤੀ ਹੁਕਮੁ ਨ ਚਲੈ, ਕਹੀ ਬਣੈ ਅਰਦਾਸਿ ॥
ਕੂੜਿ ਕਮਾਣੈ ਕੂੜੋ ਹੋਵੈ, ਨਾਨਕ ਸਿਫਤਿ ਵਿਗਾਸਿ ॥੩॥
ਮਹਲਾ ੨ ॥ਮਹੱਲਾ
ਨਾਲਿ ਇਆਣੇ ਦੋਸਤੀ, ਵਡਾਰੂ ਸਿਉ ਨੇਹੁ ॥
ਪਾਣੀ ਅੰਦਰਿ ਲੀਕ ਜਿਉ, ਤਿਸ ਦਾ ਥਾਉ ਨ ਥੇਹੁ ॥੪॥ਜਿਉਂ, ਥਾਂਉਂ
ਮਹਲਾ ੨ ॥ਮਹੱਲਾ
ਹੋਇ ਇਆਣਾ ਕਰੇ ਕੰਮੁ, ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ, ਦੂਜੀ ਭੀ ਵੇਰਾਸਿ ॥੫॥
ਪਉੜੀ ॥
ਚਾਕਰੁ ਲਗੈ ਚਾਕਰੀ, ਜੇ ਚਲੈ ਖਸਮੈ ਭਾਇ ॥
ਹੁਰਮਤਿ ਤਿਸ ਨੋ ਅਗਲੀ, ਓਹੁ ਵਜਹੁ ਭਿ ਦੂਣਾ ਖਾਇ ॥ਮੁੰਹੇ, ਮੁੰਹਿ
ਖਸਮੈ ਕਰੇ ਬਰਾਬਰੀ, ਫਿਰਿ ਗੈਰਤਿ ਅੰਦਰਿ ਪਾਇ ॥
ਵਜਹੁ ਗਵਾਏ ਅਗਲਾ, ਮੁਹੇ ਮੁਹਿ ਪਾਣਾ ਖਾਇ ॥
ਜਿਸ ਦਾ ਦਿਤਾ ਖਾਵਣਾ, ਤਿਸੁ ਕਹੀਐ ਸਾਬਾਸਿ ॥ਸ਼ਾਬਾਸ਼ਿ
ਨਾਨਕ ਹੁਕਮੁ ਨ ਚਲਈ, ਨਾਲਿ ਖਸਮ ਚਲੈ ਅਰਦਾਸਿ ॥੨੨॥
ਜਿਨੑਾ ਅੰਤਰਿ ਗੁਰਮੁਖਿ ਪ੍ਰੀਤਿ ਹੈ, ਤਿਨ੍‍ ਹਰਿ ਰਖਣਹਾਰਾ ਰਾਮ ਰਾਜੇ ॥ਜਿਨੑਾਂ
ਤਿਨ੍‍ ਕੀ ਨਿੰਦਾ ਕੋਈ ਕਿਆ ਕਰੇ, ਜਿਨ੍‍ ਹਰਿ ਨਾਮੁ ਪਿਆਰਾ ॥
ਜਿਨ ਹਰਿ ਸੇਤੀ ਮਨੁ ਮਾਨਿਆ, ਸਭ ਦੁਸਟ ਝਖ ਮਾਰਾ ॥ਦੁਸ਼ਟ
ਜਨ ਨਾਨਕ ਨਾਮੁ ਧਿਆਇਆ, ਹਰਿ ਰਖਣਹਾਰਾ ॥੩॥
ਸਲੋਕੁ ਮਹਲਾ ੨ ॥ਮਹੱਲਾ
ਏਹ ਕਿਨੇਹੀ ਦਾਤਿ, ਆਪਸ ਤੇ ਜੋ ਪਾਈਐ ॥
ਨਾਨਕ ਸਾ ਕਰਮਾਤਿ, ਸਾਹਿਬ ਤੁਠੈ ਜੋ ਮਿਲੈ ॥੧॥
ਮਹਲਾ ੨ ॥ਮਹੱਲਾ
ਏਹ ਕਿਨੇਹੀ ਚਾਕਰੀ, ਜਿਤੁ ਭਉ ਖਸਮ ਨ ਜਾਇ ॥
ਨਾਨਕ ਸੇਵਕੁ ਕਾਢੀਐ, ਜਿ ਸੇਤੀ ਖਸਮ ਸਮਾਇ ॥੨॥
ਪਉੜੀ ॥
ਨਾਨਕ ਅੰਤ ਨ ਜਾਪਨੑੀ ਹਰਿ, ਤਾ ਕੇ ਪਾਰਾਵਾਰ ॥
ਆਪਿ ਕਰਾਏ ਸਾਖਤੀ, ਫਿਰਿ ਆਪਿ ਕਰਾਏ ਮਾਰ ॥
ਇਕਨੑਾ ਗਲੀ ਜੰਜੀਰੀਆ, ਇਕਿ ਤੁਰੀ ਚੜਹਿ ਬਿਸੀਆਰ ॥ਇਕਨੑਾਂ, ਗਲੀਂ, ਜ਼ੰਜੀਰੀਆਂ, ਤੁਰੀਂ, ਚੜਹਿਂ
ਆਪਿ ਕਰਾਏ ਕਰੇ ਆਪਿ, ਹਉ ਕੈ ਸਿਉ ਕਰੀ ਪੁਕਾਰ ॥ਹਉਂ, ਸਿਉਂ
ਨਾਨਕ, ਕਰਣਾ ਜਿਨਿ ਕੀਆ, ਫਿਰਿ ਤਿਸ ਹੀ ਕਰਣੀ ਸਾਰ ॥੨੩॥
ਹਰਿ ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ ॥
ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਲਾਦੁ ਤਰਾਇਆ ॥ਹਰਣਾਖਸ਼ੁ, ਦੁਸ਼ਟੁ
ਅਹੰਕਾਰੀਆ ਨਿੰਦਕਾ ਪਿਠਿ ਦੇਇ, ਨਾਮਦੇਉ ਮੁਖਿ ਲਾਇਆ ॥ਅਹੰਕਾਰੀਆਂ, ਨਿੰਦਕਾਂ
ਜਨ ਨਾਨਕ, ਐਸਾ ਹਰਿ ਸੇਵਿਆ, ਅੰਤਿ ਲਏ ਛਡਾਇਆ ॥੪॥੧੩॥੨੦॥
ਸਲੋਕੁ ਮਃ ੧ ॥ਮਃ = ਮਹੱਲਾ
ਆਪੇ ਭਾਂਡੇ ਸਾਜਿਅਨੁ, ਆਪੇ ਪੂਰਣੁ ਦੇਇ ॥
ਇਕਨੑੀ ਦੁਧੁ ਸਮਾਈਐ, ਇਕਿ ਚੁਲੑੈ ਰਹਨੑਿ ਚੜੇ ॥ਇਕਨੑੀਂ
ਇਕਿ ਨਿਹਾਲੀ ਪੈ ਸਵਨੑਿ ਇਕਿ ਉਪਰਿ ਰਹਨਿ ਖੜੇ ॥ਨਿਹਾਲੀਂ
ਤਿਨੑਾ ਸਵਾਰੇ ਨਾਨਕਾ, ਜਿਨ੍‍ ਕਉ ਨਦਰਿ ਕਰੇ ॥੧॥ਤਿਨੑਾਂ
ਮਹਲਾ ੨ ॥ਮਹੱ
ਆਪੇ ਸਾਜੇ, ਕਰੇ ਆਪਿ, ਜਾਈ ਭਿ ਰਖੈ ਆਪਿ ॥
ਤਿਸੁ ਵਿਚਿ ਜੰਤ ਉਪਾਇ ਕੈ, ਦੇਖੈ ਥਾਪਿ ਉਥਾਪਿ ॥
ਕਿਸ ਨੋ ਕਹੀਐ ਨਾਨਕਾ, ਸਭੁ ਕਿਛੁ ਆਪੇ ਆਪਿ ॥੨॥
ਪਉੜੀ ॥
ਵਡੇ ਕੀਆ ਵਡਿਆਈਆ, ਕਿਛੁ ਕਹਣਾ ਕਹਣੁ ਨ ਜਾਇ ॥ਕੀਆਂ, ਵਡਿਆਈਆਂ
ਸੋ ਕਰਤਾ ਕਾਦਰ ਕਰੀਮੁ, ਦੇ ਜੀਆ ਰਿਜਕੁ ਸੰਬਾਹਿ ॥ਜੀਆਂ, ਰਿਜ਼ਕੁ
ਸਾਈ ਕਾਰ ਕਮਾਵਣੀ, ਧੁਰਿ ਛੋਡੀ ਤਿੰਨੈ ਪਾਇ ॥
ਨਾਨਕ, ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਇ ॥ਨਾਹੀਂ
ਸੋ ਕਰੇ, ਜਿ ਤਿਸੈ ਰਜਾਇ ॥੨੪॥੧॥ ਸੁਧੁਰਜ਼ਾਇ