Sri Benti Chaupai Santhiya

  • Home
  • Sri Benti Chaupai Santhiya

ਸੰਥਿਆ - ਸ੍ਰੀ ਬੇਨਤੀ ਚੌਪਈ

ਗੁਰਬਾਣੀ ਪਾਠਉਚਾਰਨ ਸੇਧ
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਪਾਤਿਸ਼ਾਹੀ ੧੦ ॥
ਕਬਿਯੋ ਬਾਚ ਬੇਨਤੀ ॥
ਚੌਪਈ ॥
ਹਮਰੀ ਕਰੋ, ਹਾਥ ਦੈ ਰੱਛਾ ॥
ਪੂਰਨ ਹੋਇ, ਚਿਤ ਕੀ ਇੱਛਾ ॥
ਤਵ ਚਰਨਨ, ਮਨ ਰਹੈ ਹਮਾਰਾ ॥
ਅਪਨਾ ਜਾਨ, ਕਰੋ ਪ੍ਰਤਿਪਾਰਾ ॥੩੭੭॥
ਹਮਰੇ ਦੁਸਟ ਸਭੈ, ਤੁਮ ਘਾਵਹੁ ॥ਦੁਸ਼ਟ
ਆਪੁ ਹਾਥ ਦੈ, ਮੋਹਿ ਬਚਾਵਹੁ ॥
ਸੁਖੀ ਬਸੈ, ਮੋਰੋ ਪਰਿਵਾਰਾ ॥
ਸੇਵਕ ਸਿੱਖ ਸਭੈ, ਕਰਤਾਰਾ ॥੩੭੮॥
ਮੋ ਰੱਛਾ, ਨਿਜ ਕਰ ਦੈ ਕਰਿਯੈ ॥ਕਰੀਐ
ਸਭ ਬੈਰਨ ਕੋ, ਆਜ ਸੰਘਰਿਯੈ ॥ਸੰਘਰੀਐ
ਪੂਰਨ ਹੋਇ, ਹਮਾਰੀ ਆਸਾ ॥
ਤੋਰ ਭਜਨ ਕੀ, ਰਹੈ ਪਿਆਸਾ ॥੩੭੯॥
ਤੁਮਹਿ ਛਾਡਿ, ਕੋਈ ਅਵਰ, ਨ ਧਿਯਾਊਂ ॥
ਜੋ ਬਰ ਚਹੋਂ, ਸੁ ਤੁਮ ਤੇ ਪਾਊਂ ॥
ਸੇਵਕ ਸਿੱਖ ਹਮਾਰੇ, ਤਾਰੀਅਹਿ ॥ਤਾਰੀਅਹਿਂ
ਚੁਨਿ ਚੁਨਿ ਸਤ੍ਰ ਹਮਾਰੇ, ਮਾਰੀਅਹਿ ॥੩੮੦॥ਸ਼ਤ੍ਰ, ਮਾਰੀਅਹਿਂ
ਆਪ ਹਾਥ ਦੈ, ਮੁਝੈ ਉਬਰਿਯੈ ॥ਉਬਰੀਐ
ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥ਨਿਵਰੀਐ
ਹੂਜੋ ਸਦਾ ਹਮਾਰੇ ਪੱਛਾ ॥
ਸ੍ਰੀ ਅਸਿਧੁਜ ਜੂ, ਕਰਿਯਹੁ ਰੱਛਾ ॥੩੮੧॥ਕਰੀਅਹੁ
ਰਾਖਿ ਲੇਹੁ ਮੁਹਿ, ਰਾਖਨਹਾਰੇ ॥
ਸਾਹਿਬ, ਸੰਤ ਸਹਾਇ, ਪਿਯਾਰੇ ॥
ਦੀਨ ਬੰਧੁ, ਦੁਸਟਨ ਕੇ ਹੰਤਾ ॥ਦੁਸ਼ਟਨ
ਤੁਮ ਹੋ, ਪੁਰੀ ਚਤੁਰ ਦਸ ਕੰਤਾ ॥੩੮੨॥ਪੁਰੀਂ
ਕਾਲ ਪਾਇ, ਬ੍ਰਹਮਾ ਬਪੁ ਧਰਾ ॥
ਕਾਲ ਪਾਇ, ਸਿਵਜੂ ਅਵਤਰਾ ॥ਸ਼ਿਵਜੂ
ਕਾਲ ਪਾਇ, ਕਰ ਬਿਸਨੁ ਪ੍ਰਕਾਸਾ ॥ਬਿਸ਼ਨ, ਪ੍ਰਕਾਸ਼ਾ
ਸਕਲ ਕਾਲ ਕਾ, ਕੀਆ ਤਮਾਸਾ ॥੩੮੩॥ਤਮਾਸ਼ਾ
ਜਵਨ ਕਾਲ, ਜੋਗੀ ਸਿਵ ਕੀਓ ॥ਸ਼ਿਵ
ਬੇਦ ਰਾਜ ਬ੍ਰਹਮਾ ਜੂ ਥੀਓ ॥
ਜਵਨ ਕਾਲ, ਸਭ ਲੋਕ ਸਵਾਰਾ ॥
ਨਮਸਕਾਰ ਹੈ ਤਾਹਿ, ਹਮਾਰਾ ॥੩੮੪॥ਤਾਹਿਂ
ਜਵਨ ਕਾਲ, ਸਭ ਜਗਤ ਬਨਾਯੋ ॥ਬਨਾਇਓ
ਦੇਵ ਦੈਤ ਜੱਛਨ ਉਪਜਾਯੋ ॥ਦੈਂਤ, ਉਪਜਾਇਓ
ਆਦਿ ਅੰਤਿ, ਏਕੈ ਅਵਤਾਰਾ ॥
ਸੋਈ ਗੁਰੂ ਸਮਝਿਯਹੁ, ਹਮਾਰਾ ॥੩੮੫॥ਸਮਝੀਅਹੁ
ਨਮਸਕਾਰ, ਤਿਸ ਹੀ ਕੋ ਹਮਾਰੀ ॥
ਸਕਲ ਪ੍ਰਜਾ, ਜਿਨ ਆਪ ਸਵਾਰੀ ॥
ਸਿਵਕਨ ਕੋ, ਸਿਵਗੁਨ ਸੁਖ ਦੀਓ ॥ਸ਼ਿਵਗੁਨ
ਸਤ੍ਰੁੱਨ ਕੋ, ਪਲ ਮੋ ਬਧ ਕੀਓ ॥੩੮੬॥ਸ਼ੱਤ੍ਰਨ
ਘਟ ਘਟ ਕੇ, ਅੰਤਰ ਕੀ ਜਾਨਤ ॥
ਭਲੇ ਬੁਰੇ ਕੀ ਪੀਰ ਪਛਾਨਤ ॥
ਚੀਟੀ ਤੇ ਕੁੰਚਰ ਅਸਥੂਲਾ ॥ਚੀਂਟੀ
ਸਭ ਪਰ, ਕ੍ਰਿਪਾਦ੍ਰਿਸਟਿ ਕਰ, ਫੂਲਾ ॥੩੮੭॥ਦ੍ਰਿਸ਼ਟਿ
ਸੰਤਨ ਦੁਖ ਪਾਏ ਤੇ, ਦੁਖੀ ॥
ਸੁਖ ਪਾਏ ਸਾਧੁਨ ਕੇ, ਸੁਖੀ ॥
ਏਕ ਏਕ ਕੀ ਪੀਰ ਪਛਾਨੈਂ ॥
ਘਟ ਘਟ ਕੇ, ਪਟ ਪਟ ਕੀ ਜਾਨੈਂ ॥੩੮੮॥
ਜਬ ਉਦਕਰਖ ਕਰਾ ਕਰਤਾਰਾ ॥
ਪ੍ਰਜਾ ਧਰਤ ਤਬ, ਦੇਹ ਅਪਾਰਾ ॥
ਜਬ ਆਕਰਖ ਕਰਤ ਹੋ, ਕਬਹੂੰ ॥
ਤੁਮ ਮੈ ਮਿਲਤ, ਦੇਹ ਧਰ ਸਭਹੂੰ ॥੩੮੯॥
ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥ਸ੍ਰਿਸ਼ਟਿ
ਆਪੁ ਆਪਨੀ ਬੂਝ ਉਚਾਰੈ ॥
ਤੁਮ ਸਭਹੀ ਤੇ ਰਹਤ ਨਿਰਾਲਮ ॥
ਜਾਨਤ ਬੇਦ ਭੇਦ ਅਰ ਆਲਮ ॥੩੯੦॥
ਨਿਰੰਕਾਰ, ਨ੍ਰਿਬਿਕਾਰ, ਨਿਰਲੰਭ ॥
ਆਦਿ, ਅਨੀਲ, ਅਨਾਦਿ, ਅਸੰਭ ॥
ਤਾਕਾ, ਮੂੜ੍ਹ ਉਚਾਰਤ ਭੇਦਾ ॥
ਜਾ ਕੋ ਭੇਵ, ਨ ਪਾਵਤ ਬੇਦਾ ॥੩੯੧॥
ਤਾ ਕੋ ਕਰਿ ਪਾਹਨ ਅਨੁਮਾਨਤ ॥
ਮਹਾ ਮੂੜ੍ਹ, ਕਛੁ ਭੇਦ ਨ ਜਾਨਤ ॥
ਮਹਾਦੇਵ ਕੋ ਕਹਤ ਸਦਾ ਸਿਵ ॥ਸ਼ਿਵ
ਨਿਰੰਕਾਰ ਕਾ, ਚੀਨਤ ਨਹਿ ਭਿਵ ॥੩੯੨॥
ਆਪੁ ਆਪਨੀ ਬੁਧਿ ਹੈ ਜੇਤੀ ॥
ਬਰਨਤ ਭਿੰਨ ਭਿੰਨ ਤੁਹਿ ਤੇਤੀ ॥
ਤੁਮਰਾ, ਲਖਾ ਨ ਜਾਇ ਪਸਾਰਾ ॥
ਕਿਹ ਬਿਧਿ ਸਜਾ ਪ੍ਰਥਮ, ਸੰਸਾਰਾ ॥੩੯੩॥
ਏਕੈ ਰੂਪ, ਅਨੂਪ ਸਰੂਪਾ ॥
ਰੰਕ ਭਯੋ, ਰਾਵ, ਕਹੀ ਭੂਪਾ ॥ਭਇਓ, ਕਹੀਂ
ਅੰਡਜ, ਜੇਰਜ, ਸੇਤਜ, ਕੀਨੀ ॥
ਉਤਭੁਜ ਖਾਨਿ, ਬਹੁਰ ਰਚਿ ਦੀਨੀ ॥੩੯੪॥
ਕਹੂੰ, ਫੂਲ ਰਾਜਾ ਹ੍ਵੈ ਬੈਠਾ ॥
ਕਹੂੰ, ਸਿਮਟਿ ਭ੍ਯਿੋ ਸੰਕਰ ਇਕੈਠਾ ॥ਸ਼ੰਕਰ
ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥ਸ੍ਰਿਸ਼ਟਿ
ਆਦਿ ਜੁਗਾਦਿ, ਸਰੂਪ ਸੁਯੰਭਵ ॥੩੯੫॥
ਅਬ, ਰੱਛਾ ਮੇਰੀ, ਤੁਮ ਕਰੋ ॥
ਸਿੱਖ ਉਬਾਰਿ, ਅਸਿੱਖ ਸੰਘਰੋ ॥
ਦੁਸ਼ਟ ਜਿਤੇ ਉਠਵਤ ਉਤਪਾਤਾ ॥
ਸਕਲ ਮਲੇਛ, ਕਰੋ ਰਣ ਘਾਤਾ ॥੩੯੬॥
ਜੇ, ਅਸਿਧੁਜ, ਤਵ ਸਰਨੀ ਪਰੇ ॥ਸ਼ਰਨੀ
ਤਿਨ ਕੇ ਦੁਸ਼ਟ, ਦੁਖਿਤ ਹ੍ਵੈ ਮਰੇ ॥
ਪੁਰਖ ਜਵਨ, ਪਗ ਪਰੇ ਤਿਹਾਰੇ ॥
ਤਿਨ ਕੇ, ਤੁਮ, ਸੰਕਟ ਸਭ ਟਾਰੇ ॥੩੯੭॥
ਜੋ, ਕਲਿ ਕੋ, ਇਕ ਬਾਰ ਧਿਐਹੈ ॥
ਤਾ ਕੇ, ਕਾਲ ਨਿਕਟਿ ਨਹਿ ਐਹੈ ॥
ਰੱਛਾ ਹੋਇ ਤਾਹਿ, ਸਭ ਕਾਲਾ ॥
ਦੁਸਟ ਅਰਿਸਟ ਟਰੇਂ ਤਤਕਾਲਾ ॥੩੯੮॥ਦੁਸ਼ਟ, ਅਰਿਸ਼ਟ
ਕ੍ਰਿਪਾ ਦ੍ਰਿਸਟਿ, ਤਨ ਜਾਹਿ ਨਿਹਰਿਹੋ ॥ਦ੍ਰਿਸ਼ਟਿ
ਤਾਕੇ ਤਾਪ, ਤਨਕ ਮੋ ਹਰਿਹੋ ॥
ਰਿੱਧਿ ਸਿੱਧਿ ਘਰ ਮੋ ਸਭ ਹੋਈ ॥
ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥੩੯੯॥ਛਾਂਹ
ਏਕ ਬਾਰ, ਜਿਨ, ਤੁਮੈ ਸੰਭਾਰਾ ॥
ਕਾਲ ਫਾਸ ਤੇ, ਤਾਹਿ ਉਬਾਰਾ ॥ਫਾਂਸ
ਜਿਨ ਨਰ, ਨਾਮ ਤਿਹਾਰੋ ਕਹਾ ॥
ਦਾਰਿਦ, ਦੁਸਟ, ਦੋਖ ਤੇ ਰਹਾ ॥੪੦੦॥ਦੁਸ਼ਟ
ਖੜਗ ਕੇਤ, ਮੈ ਸਰਣਿ ਤਿਹਾਰੀ ॥ਸ਼ਰਣਿ
ਆਪ ਹਾਥ ਦੈ, ਲੇਹੁ ਉਬਾਰੀ ॥
ਸਰਬ ਠੌਰ, ਮੋ ਹੋਹੁ ਸਹਾਈ ॥
ਦੁਸਟ ਦੋਖ ਤੇ, ਲੇਹੁ ਬਚਾਈ ॥੪੦੧॥ਦੁਸ਼ਟ
ਸ੍ਵੈਯਾ ॥
ਪਾਇ ਗਹੇ ਜਬ ਤੇ ਤੁਮਰੇ, ਤਬ ਤੇ, ਕੋਊ ਆਂਖ ਤਰੇ ਨਹੀ ਆਨਯੋ ॥ਪਾਂਇ, ਆਨਿਓ
ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈਂ ਮਤ, ਏਕ ਨ ਮਾਨਯੋ ॥ਮਾਨਿਓ
ਸਿੰਮ੍ਰਿਤਿ ਸਾਸਤ੍ਰ ਬੇਦ ਸਭੈ, ਬਹੁ ਭੇਦ ਕਹੈਂ, ਹਮ ਏਕ ਨ ਜਾਨਯੋ ॥ਸ਼ਾਸਤ੍ਰ, ਜਾਨਿਓ
ਸ੍ਰੀ ਅਸਿਪਾਨ, ਕ੍ਰਿਪਾ ਤੁਮਰੀ ਕਰਿ, ਮੈ ਨ ਕਹਯੋ, ਸਭ ਤੋਹਿ ਬਖਾਨਯੋ ॥੮੬੩॥ਮੈਂ, ਕਹਿਓ, ਬਖਾਨਿਓ
ਦੋਹਰਾ ॥
ਸਗਲ ਦੁਆਰ ਕਉ ਛਾਡਿ ਕੈ, ਗਹਿਓ ਤੁਹਾਰੋ ਦੁਆਰ ॥
ਬਾਂਹਿ ਗਹੇ ਕੀ ਲਾਜ ਅਸਿ, ਗੋਬਿੰਦ ਦਾਸ ਤੁਹਾਰ ॥੮੬੪॥ਬਾਂਹ