ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ॥ (139)
(ਅਖੀਂ-ਅਖੀਆਂ)
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ (141)
(ਗੱਲੀਂ-ਗੱਲਾਂ ਨਾਲ)
ਅੰਤੁ ਨ ਸਿਫਤੀ ਕਹਣਿ ਨ ਅੰਤੁ॥ (5)
(ਸਿਫਤੀਂ-ਸਿਫਤਾਂ)
ਦਾਤੀ ਸਾਹਿਬ ਸੰਦੀਆ ਕਿਆ ਚਲੇ ਤਿਸੁ ਨਾਲਿ॥ (83)
(ਦਾਤੀਂ-ਦਾਤਾਂ)
ਕਰਿ ਕਿਰਪਾ ਭਗਤੀ ਪ੍ਰਗਟਾਇਆ॥ (108)
(ਭਗਤੀਂ-ਭਗਤਾਂ ਨੇ)
ਰਾਤੀ ਰੁਤੀ ਥਿਤੀ ਵਾਰ॥ (7)
(ਰਾਤੀਂ-ਰਾਤਾਂ, ਰੁਤੀ-ਰੁਤਾਂ, ਥਿਤੀ-ਥਿਤਾਂ)
ਸਾਧ ਸੇਵਾ ਵਡਭਾਗੀ ਪਾਈਐ॥ (283)
(ਵਡਭਾਗੀਂ-ਵਡੇ ਭਾਗਾਂ ਨਾਲ)
ਸੇ ਜਨ ਲਾਗੇ ਗੁਰ ਕੀ ਪਾਈ॥ (194)
(ਪਾਈਂ-ਪੈਰਾਂ, ਚਰਨਾਂ)
ਪੂਰਨ ਪੂਰਿ ਰਹਿਓ ਸ੍ਰਬ ਠਾਈ॥ (1236)
(ਠਾਈਂ-ਥਾਈਂ)
ਜਹ ਦੇਖਾ ਸਚੁ ਸਭਨੀ ਥਾਈ॥ (119)
(ਥਾਈਂ-ਅਸਥਾਨਾਂ)
ਸੋ ਬੋਲਹਿ ਜੋ ਪੇਖਹਿ ਆਖੀ॥ (894)
(ਆਖੀਂ-ਅੱਖਾਂ ਨਾਲ)
In the above verses, words like ਅਖੀ, ਗਲੀ, ਸਿਫਤੀ, ਦਾਤੀ, ਭਗਤੀ, ਰਾਤੀ, ਰੁਤੀ, ਥਿਤੀ, ਵਡਭਾਗੀ, ਪਾਈ, ਠਾਈ, ਥਾਈ, ਆਖੀ etc. are plural nouns. All of these are pronounced with a bindi, as ਅੱਖੀਂ, ਗਲੀਂ, ਸਿਫ਼ਤੀ, ਦਾਤੀਂ, ਭਗਤੀ, ਰਾਤੀਂ, ਰੁਤੀ, ਥਿਤੀਂ, ਵਡਭਾਗੀਂ, ਪਾਈਂ, ਠਾਈਂ, ਆਖੀਂ etc.
We’re here to help. Whether you’re curious about Gurbani, Sikh history, Rehat Maryada or anything else, ask freely. Your questions will be received with respect and answered with care.
Ask Question