The 52 Hukams (52 Commandments) are a set of guidelines given by Sri Guru Gobind Singh Ji, to the Sikh community. These instructions outline how Sikhs should live their lives, practice their faith, and serve society. They are a blend of spiritual, ethical, and practical guidance, encouraging a disciplined and righteous way of living.
| Punjabi Text | English Translation |
|---|---|
| 1. ਧਰਮ ਦੀ ਕਿਰਤ ਕਰਨੀ | Earn by honest means |
| 2. ਦਸਵੰਧ ਦੇਣਾ | Donate a tenth share of your earnings |
| 3. ਗੁਰਬਾਣੀ ਕੰਠ ਕਰਨੀ | Memorize Gurbani |
| 4. ਅੰਮ੍ਰਿਤ ਵੇਲੇ ਉੱਠਣਾ | Wake up during Amrit vela |
| 5. ਪਿਆਰ ਨਾਲ ਗੁਰਸਿਖਾਂ ਦੀ ਸੇਵਾ ਕਰਨੀ | Serve the Guru’s Sikh with love |
| 6. ਗੁਰਸਿਖਾਂ ਕੋਲੋਂ ਗੁਰਬਾਣੀ ਦੇ ਅਰਥ ਸਮਝਣਾ | Learn the meaning of Gurbani from Gursikhs |
| 7. ਪੰਜ ਕੱਕਾਰ ਦੀ ਰਹਿਤ ਦ੍ਰਿੜ੍ਹ ਰੱਖਣੀ | Follow the discipline of the five K’s (articles of faith) strictly |
| 8. ਸ਼ਬਦ ਦਾ ਅਭਿਆਸ ਕਰਨਾ | Practice Shabad Gurbani in life |
| 9. ਸਤਿ-ਸਰੂਪ ਸਤਿਗੁਰ ਦਾ ਧਿਆਨ ਧਾਰਨਾ | Concentrate on the True Guru (God) |
| 10. ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ | Accept Guru Granth Sahib Ji as Guru |
| 11. ਕਾਰਜਾਂ ਦੇ ਆਰੰਭ ਵਿਚ ਅਰਦਾਸ ਕਰਨੀ | At the beginning of a task, perform Ardaas |
| 12. ਜਨਮ, ਮਰਨ, ਜਾਂ ਵਿਆਹ ਮੌਕੇ ਜੁਪ ਦਾ ਪਾਠ ਕਰ ਕੇ ਕੜਾਹ ਪ੍ਰਸ਼ਾਧ ਤਿਆਰ ਕਰ ਕੇ ਅਨੰਦੁ ਸਾਹਿਬ ਦਾ ਪਾਠ, ਅਰਦਾਸ ਕਰ ਕੇ, ਪੰਜ ਪਿਆਰਿਆਂ ਅਤੇ ਹਜ਼ੂਰੀ ਗ੍ਰੰਥੀ ਸਿੰਘਾਂ ਦਾ ਵਰਤਾ ਕੇ ਰੱਖ ਉਪਰੰਤ ਸੰਗਤ ਨੂੰ ਵਰਤਾ ਦੇਣਾ | At birth, death, or marriage ceremonies, do Japji Sahib, make Karaah Parshaad, do five stanzas of anand sahib, do ardaas, and then distribute Karaah Parshaad to the Panj Pyare, the Granthi, and then to the sangat |
| 13. ਜਦ ਤਕ ਕੜਾਹ ਪ੍ਰਸ਼ਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ | Until Karaah Parshaad is completely distributed, the Sangat should remain sitting and unmoving |
| 14. ਅਨੰਦੁ ਵਿਆਹ ਬਿਨਾ ਗ੍ਰਹਿਸਤ ਨਹੀਂ ਕਰਨਾ | Do not start married life without Anand Karaj |
| 15. ਪਰ ਇਸਤਰੀ ਨੂੰ ਮਾਂ, ਭੈਣ, ਧੀ ਕਰ ਜਾਨਣਾ | Other than your wedded wife, consider all women as your mothers, sisters and daughters |
| 16. ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ | Do not silence your wife |
| 17. ਜਗਤ-ਜੂਠ ਤੰਬਾਕੂ ਬਿਖਿਆ ਦਾ ਤਿਆਗ ਕਰਨਾ | Abandon worldly falsehoods and tobacco-poison |
| 18. ਰਹਿਤਵਾਨ ਅਤੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਨੀ | Keep the company of Sikhs who follow the Rehat and meditate on the Name (of God) |
| 19. ਕੰਮ ਕਰਨ ਵਿਚ ਆਲਸ ਨਹੀਂ ਕਰਨਾ | Don’t be lazy while doing work |
| 20. ਗੁਰਬਾਣੀ ਦੀ ਕਥਾ ਤੇ ਕੀਰਤਨ ਰੋਜ਼ ਸੁਨਣਾ ਅਤੇ ਕਰਨਾ | Listen and do kirtan and Gurbani discourses daily |
| 21. ਕਿਸੇ ਦੀ ਨਿੰਦਾ, ਚੁਗਲੀ, ਅਤੇ ਈਰਖਾ ਨਹੀਂ ਕਰਨੀ | Do not slander, or gossip, or be spiteful to anyone |
| 22. ਧੰਨ, ਜਵਾਨੀ, ਤੇ ਕੁਲ-ਜਾਤ ਦਾ ਅਭਿਮਾਨ ਨਹੀਂ ਕਰਨਾ | Do not take pride in wealth, youth and caste |
| 23. ਮੱਤ ਉੱਚੀ ਤੇ ਸੁੱਚੀ ਰੱਖਣੀ | Keep the religious discipline high and pure |
| 24. ਸ਼ੁਭ ਕਰਮ ਕਰਦੇ ਰਹਿਣਾ | Do not refrain from doing Righteous deeds |
| 25. ਬੁੱਧ ਬੱਲ ਦਾ ਦਾਤਾ ਵਾਹਿਗੁਰੂ ਨੂੰ ਜਾਨਣਾ | Recognize God as the giver of intellect and strength |
| 26. ਕਸਮ, ਸੌਂ ਚੁੱਕਣ ਵਾਲੇ ਤੇ ਇਤਬਾਰ ਨਹੀਂ ਕਰਨਾ | Do not believe a person who swears |
| 27. ਸੁਤੰਤਰ ਵਿਚਰਨਾ | Rule Independently |
| 28. ਰਾਜਨੀਤੀ ਪੜ੍ਹਨੀ | Study politics |
| 29. ਸ਼ਤਰੂ (ਦੁਸ਼ਮਣ) ਨਾਲ ਸ਼ਾਮ, ਦਾਮ, ਭੇਦ, ਆਦਿੱਕ, ਉਪਾਉ ਵਰਤਣ ਉਪਰੰਤ ਯੁੱਧ ਕਰਨਾ ਧਰਮ ਹੈ | When dealing with enemies, practice diplomacy, employ a variety of tactics, and exhaust all techniques before engaging in warfare |
| 30. ਸ਼ਸਤ੍ਰ ਵਿੱਦਿਆ ਤੇ ਘੋੜ-ਸਵਾਰੀ ਦਾ ਅਭਿਆਸ ਕਰਨਾ | Learn and train in the skills of weaponry and horseriding |
| 31. ਦੂਸਰੇ ਧਰਮ ਦੀਆਂ ਪੁਸਤਕਾਂ, ਵਿਦਿਆ ਪੜ੍ਹਨੀ, ਪਰ ਦ੍ਰਿੜ੍ਹ ਭਰੋਸਾ ਗੁਰਬਾਣੀ,ਅਕਾਲ ਪੁਰਖ ਉਤੇ ਹੀ ਰੱਖਣਾ | Study the books and beliefs of other faiths but maintain trust in the Guru’s writings and God |
| 32. ਗੁਰੂ ਉਪਦੇਸ਼ਾਂ ਨੂੰ ਧਾਰਨ ਕਰਨਾ | Follow the teachings of the Guru |
| 33. ਰਹਿਰਾਸ ਦਾ ਪਾਠ ਕਰ ਖੜੇ ਹੋਕੇ ਅਰਦਾਸ ਕਰਨੀ | After Rehras Paatth, do Ardaas standing up |
| 34. ਸੌਣ ਵੇਲੇ ਸੋਹਿਲਾ ਅਤੇ ‘ ਪਾਉਣ ਗੁਰੂ ਪਾਣੀ ਪਿਤਾ ’ ਸਲੋਕ ਪੜ੍ਹਨਾ | Recite Sohila and ‘paun guru pani pita…’ stanza before going to sleep |
| 35. ਕੇਸ਼ ਨੰਗੇ ਨਹੀਂ ਰਖਣੇ | Do not allow your hair to be uncovered (always wear a dastar) |
| 36. ਸਿੰਘਾਂ ਦਾ ਅੱਧਾ ਨਾਮ ਨਹੀਂ ਬੁਲਾਉਣਾ | Do not call a Singh by half of their name (nickname) |
| 37. ਸ਼ਰਾਬ ਨਹੀਂ ਪੀਣੀ-ਪਿਆਉਣੀ | Do not drink or provide alcoholic drinks |
| 38. ਸਿਰ ਮੁਨੇ ਨੂੰ ਕਨੰਯਾ ਨਹੀਂ ਦੇਣੀ, ਉਸ ਘਰ ਦੇਣੀ ਜਿਥੇ ਅਕਾਲ ਪੁਰੱਖ ਦੀ ਸਿੱਖੀ ਹੈ | Do not give daughter’s hand in marriage to one who cuts their hair. Give her to a household where Guru’s Sikhs and tenets of Sikhi are respected |
| 39. ਸ਼ੁਭ ਕਾਰਜ ਗੁਰਬਾਣੀ ਅਨੁਸਾਰ ਕਰਨੇ | Do all work in accordance with Gurbani |
| 40. ਚੁਗਲੀ ਕਰ ਕਿਸੇ ਦਾ ਕੰਮ ਨਹੀਂ ਵਿਗਾੜਨਾ | Do not ruin someone’s work by gossiping |
| 41. ਕੌੜਾ ਬਚਨ ਕਰ ਕੇ ਕਿਸੇ ਦਾ ਹਿਰਦਾ ਨਹੀਂ ਦਖੌਣਾ | Do not break someone’s heart by speaking in bitterness |
| 42. ਦਰਸ਼ਨ ਯਾਤਰਾ ਗੁਰਦਵਾਰਿਆਂ ਦੀ ਹੀ ਕਰਨੀ | Only make pilgrimages to Gurdwaras |
| 43. ਬਚਨ ਕਰਕੇ ਪਾਲਣਾ | Fulfill all of the promises that you make |
| 44. ਪ੍ਰਦੇਸੀ, ਲੋੜਵੰਦ, ਦੁੱਖੀ, ਅਪੰਗ ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ | Do as much sewa as you can for foreigners, the needy and the troubled |
| 45. ਪੁੱਤਰੀ ਦਾ ਧੰਨ ਬਿਖ ਜਾਨਣਾ | Recognize the property of a daughter as poison |
| 46. ਦਿਖਾਵੇ ਦਾ ਸਿੱਖ ਨਹੀਂ ਬਣਨਾ | Do not become a show-off Sikh |
| 47. ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣੀ | Live and pass away as a Sikh with hair intact and unshorn. Respect your hair |
| 48. ਚੋਰੀ, ਯਾਰੀ, ਠੱਗੀ, ਧੋਖਾ, ਦਗਾ ਨਹੀਂ ਕਰਨਾ | Do not become involved in theft, adultery, fraud, deception, and pillaging |
| 49. ਗੁਰਸਿੱਖ ਦਾ ਇਤਬਾਰ ਕਰਨਾ | Trust a Gursikh |
| 50. ਝੂਠੀ ਗਵਾਹੀ ਨਹੀਂ ਦੇਣੀ | Do not give false testimony |
| 51. ਝੂਠ ਨਹੀਂ ਕਹਿਣਾ | Do not tell lies |
| 52. ਲੰਗਰ ਪ੍ਰਸ਼ਾਦ ਇਕ ਰਸ ਵਰਤਾਉਣਾ | Distribute Langar and Karaah Parshaad with equality |
We’re here to help. Whether you’re curious about Gurbani, Sikh history, Rehat Maryada or anything else, ask freely. Your questions will be received with respect and answered with care.
Ask Question