Day: April 4, 2026

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬੀ ‘ਚ ਕੁਰਾਨ ਨੂੰ ਲੈ ਕੇ ਵਿਵਾਦ (ਭਾਗ 1)

ਅੱਜਕੱਲ੍ਹ ਕੁਝ ਇਸਲਾਮੀ ਗਰੁੱਪਾਂ ਵੱਲੋਂ ਗੈਰ‑ਮੁਸਲਮਾਨਾਂ ਦੀ ਧਾਰਮਿਕ ਗ੍ਰੂਮਿੰਗ ਬਾਰੇ ਚਰਚਾ ਵੱਧ ਰਹੀ ਹੈ। “ਗ੍ਰੂਮਿੰਗ” ਦਾ ਮਤਲਬ ਹੈ ਕਿਸੇ ਨੂੰ ਹੌਲੀ-ਹੌਲੀ ਪ੍ਰਭਾਵਿਤ ਕਰਕੇ ਉਸ ਦੀ ਸੋਚ ਬਦਲਣਾ, ਜੋ ਮੁੱਖ ਤੌਰ ’ਤੇ ਧਾਰਮਿਕ ਅਤੇ ਜਿਨਸੀ ਰੂਪਾਂ ਵਿੱਚ ਹੁੰਦੀ ਹੈ। ਸਿੱਖ ਕੌਮ ਇਸ ਚੁਣੌਤੀ ਨਾਲ ਪਹਿਲਾਂ ਤੋਂ ਜਾਣੂ

Read More