Day: April 7, 2026

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬੀ ‘ਚ ਕੁਰਾਨ ਨੂੰ ਲੈ ਕੇ ਵਿਵਾਦ (ਭਾਗ 2)

ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥ ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥ ਅਰਥ: ਹੁਣ ਲੋਟੇ (ਵੁਜ਼ੂ ਕਰਨ ਲਈ ਪਾਣੀ ਵਾਲਾ ਛੋਟਾ ਬਰਤਨ), ਨਮਾਜ਼ ਦਾ ਸੱਦਾ (ਬਾਂਗ), ਨਮਾਜਾਂ ਅਤੇ ਨਮਾਜ਼ ਪੜ੍ਹਨ ਵਾਲੀਆਂ ਫੂੜ੍ਹੀਆਂ (ਮੁਸੱਲੇ) ਆਮ ਹੋ ਗਏ ਹਨ। ਹੇ ਜਗਤ ਦੇ ਮਾਲਿਕ!

Read More